<img class="alignnone size-medium wp-image-9094" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /> <strong>ਚੰਡੀਗੜ 26 ਜੂਨ - ਬੀਤੇ ਦਿਨੀਂ ਨਾਜਾਇਜ਼ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੋਆ ਨਾਲ ਕੁਟਮਾਰ ਮਾਮਲੇ ਵਿਚ ਅੱਜ ਮੁਲਜ਼ਮਾਂ ਅਜਵਿੰਦਰ ਤੇ ਬਚਿੱਤਰ ਸਿੰਘ ਵਲੋਂ ਆਤਮ ਸਮਰਪਣ ਕਰ ਦਿਤਾ ਗਿਆ। </strong> <strong>ਦੋਨਾਂ ਮੁਲਜ਼ਮਾਂ ਦੇ ਵਲੋਂ ਨੂਰਪੁਰ ਬੇਦੀ ਥਾਣੇ ਵਿਚ ਆਤਮ ਸਮਰਪਣ ਕੀਤਾ ਗਿਆ।</strong>