<img class="alignnone size-medium wp-image-3790" src="http://wishavwarta.in/wp-content/uploads/2017/09/afganistan-300x200.jpg" alt="" width="300" height="200" /> ਕਾਬੁਲ, 20 ਜੂਨ - ਅਫਗਾਨਿਸਤਾਨ ਵਿਚ ਅੱਜ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਵਿਚ 30 ਅਫਗਾਨਿਸਤਾਨ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਵਿਚ ਕਈ ਸੈਨਿਕ ਜ਼ਖਮੀ ਵੀ ਹੋਏ ਹਨ।