ਭਾਰਤ-ਵੈਸਟਇੰਡੀਜ਼ ਪਹਿਲਾ ਵਨਡੇ ਅੱਜ
ਜਾਣੋ,ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,27ਜੁਲਾਈ(ਵਿਸ਼ਵ ਵਾਰਤਾ)-2ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਵਿੱਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਭਾਰਤ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ , ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਯੁਜ਼ਵੇਂਦਰ ਚਾਹਲ/ਕੁਲਦੀਪ ਯਾਦਵ ਅਤੇ ਉਮਰਾਨ ਮਲਿਕ।
ਵੈਸਟ ਇੰਡੀਜ਼ – ਬ੍ਰੈਂਡਨ ਕਿੰਗ, ਕਾਇਲ ਮੇਅਰਸ, ਸ਼ਾਈ ਹੋਪ (ਕਪਤਾਨ), ਸ਼ਿਮਰੋਨ ਹੇਟਮਾਇਰ, ਕੈਸੀ ਕਾਰਟੀ, ਐਲਿਕ ਏਥਾਨੋਜ਼, ਰੋਵਮੈਨ ਪਾਵੇਲ/ਡੋਮਿਨਿਕ ਡਰੇਕਸ, ਰੋਮੀਓ ਸ਼ੈਫਰਡ, ਅਲਜ਼ਾਰੀ ਜੋਸੇਫ, ਓਸ਼ਾਨੇ ਥਾਮਸ, ਯਾਨਿਕ ਕਰੀਆ।