-2 ਪਿਸਟਲ, 1 ਰਿਵਾਲਵਰ, 14 ਕਾਰਤੂਸ, 1 ਸਕਾਰਪੀਉ ਗੱਡੀ ਬਰਾਮਦ
ਮਾਨਸਾ, 13 ਜੂਨ (ਵਿਸ਼ਵ ਵਾਰਤਾ) – ਮਾਨਸਾ ਪੁਲੀਸ ਨੇ ਲੁੱਟਾਂ—ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਪਿੰਡ ਭੰਮੇ ਕਲਾਂ ਦੀ ਹੱਦ ਤੋਂ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਕਿਸੇ ਘਟਨਾ ਨੂੰ ਅµਜ਼ਾਮ ਦੇਣ ਦੀ ਤਾਕ ਵਿਚ ਸਨ। ਪੁਲੀਸ ਵੱਲੋਂ ਉਨ੍ਹਾਂ ਕੋਲੋਂ ਵੱਡੀ ਤਾਦਾਦ ਵਿਚ ਮਾਰੂ ਹਥਿਆਰ ਵੀ ਬਰਾਮਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ 2 ਪਿਸਟਲ 32 ਬੋਰ ਸਮੇਤ 10 ਕਾਰਤੂਸ ਜਿੰਦਾ, ਇ¤ਕ ਰਿਵਾਲਵਰ 32 ਬੋਰ 4 ਕਾਰਤੂਸ ਜਿੰਦਾ, ਇ¤ਕ ਰਾੜ ਲੋਹਾ ਸਮੇਤ ਗ¤ਡੀ ਸਕਾਰਪੀਉ, ਜਿਸ ’ਤੇ ਜਾਅਲੀ ਨµਬਰ ਲੱਗਿਆ ਹੋਇਆ ਸੀ, ਬਰਾਮਦ ਕੀਤੇ ਹਨ।
ਸੀਆਈਏ ਸਟਾਫ ਦੇ ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਪਿµਡ ਭµਮੇ ਕਲਾਂ ਲਾਗੇ ਲੁ¤ਟਾਂ—ਖੋਹਾਂ ਅਤੇ ਡਕੈਤੀਆਂ ਕਰਨ ਦੀ ਤਾਕ ਵਿਚ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਜਾਕੇ ਗਿਰੋਹ ਦੇ ਮੈਂਬਰਾਂ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ, ਬਲਜਿੰਦਰ ਸਿੰਘ ਵਾਸੀਆਨ ਕਿਸ਼ਨ ਸਿੰਘ ਬਸਤੀ ਰੁਕਨੇਵਾਲਾ, ਜ਼ਿਲ੍ਹਾ ਫਿਰੋਜਪੁਰ, ਭਗਵਾਨ ਦਾਸ ਵਾਸੀ ਨਵੀਂ ਬਸਤੀ ਜੀਰਾ ਰੋਡ ਮੋਗਾ, ਸੰਜੀਵ ਕੁਮਾਰ ਵਾਸੀ ਨੇੜੇ ਨੇਚਰਵੇ ਪਾਰਕ ਗਲੀ ਨੰਬਰ 9 ਮੋਗਾ ਨੂੰ ਗਿ®ਫਤਾਰ ਕਰ ਲਿਆ, ਜਦੋਂ ਕਿ ਸਮਨਪੀ®ਤ ਸਿੰਘ ਉਰਫ ਸਮਨ ਵਾਸੀ 6 ਡੀ. ਡੀ. ਤਹਿਸੀਲ ਪਦਮਪੁਰ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਮੌਕੇ ’ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਿµਡ ਭµਮੇ ਦੀ ਝਿੜੀ ਬਾਬਾ ਬਲਿੰਦ ਵਿਖੇ ਮਾਰੂ ਹਥਿਆਰ ਲੈਕੇ ਬੈਠੇ ਸਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ, ਬਲਜਿੰਦਰ ਸਿੰਘ, ਭਗਵਾਨ ਦਾਸ, ਸੰਜੀਵ ਕੁਮਾਰ ਉਕਤਾਨ ਨੂੰ ਗਿ®ਫਤਾਰ ਕੀਤੇ ਗਏ ਹਲ।
ਪੁਲੀਸ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਨੇ ਮµਨਿਆ ਹੈ ਕਿ ਉਨ੍ਹਾਂ ਦੇ ਸਾਥੀ ਸੇਬੂ ਮੋਗਾ ਤੇ ਨਿ¤ਕਾ ਜਟਾਣਾ ਨੇ ਹੀ ਬ¤ਗੀ ਜਟਾਣਾ ਦਾ ਕਤਲ ਕੀਤਾ ਸੀ, ਉਨ੍ਹਾਂ ਨਾਲ ਸਾਡੀ ਨਿ¤ਜੀ ਨੇੜਤਾ ਹੈ। ਕਸੂਰਵਾਰ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ ਦੇ ਖਿਲਾਫ ਪਹਿਲਾਂ ਵੀ ਜ਼ਿਲ੍ਹਾ ਮੋਗਾ, ਫਿਰੋਜਪੁਰ, ਅੰਮਿ®ਤਸਰ ਵਗੈਰਾ ਵਿਖੇ ਵ¤ਖ—ਵ¤ਖ ਥਾਣਿਆਂ ਵਿਚ ਲੁ¤ਟਾਂ ਖੋਹਾਂ ਦੇ ਕਰੀਬ 7/8 ਮੁਕੱਦਮੇ ਦਰਜ ਹਨ ਤੇ ਇਹ ਪਹਿਲਾਂ ਵੀ ਜ਼ਿਲ੍ਹਾ ਜੇਲ੍ਹ ਫਿਰੋਜਪੁਰ, ਲੁਧਿਆਣਾ, ਮੋਗਾ ਤੇ ਹੋਰ ਵ¤ਖ—ਵ¤ਖ ਜੇਲ੍ਹਾਂ ਵਿਚ ਸਜ਼ਾ ਕ¤ਟ ਚ¤ੁਕਾ ਹੈ। ਕਸੂਰਵਾਰ ਸੁਮਨਪੀ®ਤ ਸਿੰਘ ਮੋਕੇ ’ਤੇ ਭੱਜਣ ਵਿਚ ਸਫ਼ਲ ਹੋ ਗਿਆ।
ਫੋਟੋ ਨੰਬਰ: 10
ਫੋਟੋ ਕੈਪਸ਼ਨ: ਸੀ.ਆਈ.ਏ ਪੁਲੀਸ ਮਾਨਸਾ ਵੱਲੋਂ ਲੁੱਟਾਂ—ਖੋਹਾਂ ਕਰਨ ਵਾਲੇ ਕਾਬੂ ਕੀਤੇ ਚਾਰ ਜਣੇ, ਹਥਿਆਰਾਂ ਤੇ ਸਕਾਰਪੀਉ ਗੱਡੀ ਸਮੇਤ। ਫੋਟੋ: ਸੁਰੇਸ਼
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...