<img class="alignnone size-medium wp-image-570" src="http://wishavwarta.in/wp-content/uploads/2017/08/suicide-300x167.jpg" alt="" width="300" height="167" /> ਚੰਡੀਗੜ 8 ਜੂਨ - ਬਠਿੰਡਾ ਵਿਚ ਅੱਜ ਇਕ ਕਰਜ਼ਈ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਜਿਸ ਉਤੇ 8 ਲੱਖ ਰੁਪਏ ਦਾ ਕਰਜ਼ਾ ਸੀ ਨੇ ਅੱਜ ਖੁਦਕੁਸ਼ੀ ਕਰ ਲਈ।