ਕਾਂਗਰਸੀ ਆਗੂ ਦੇ ਕਤਲ ਦੇ ਦੋਸ਼ ’ਚ ਫੜ੍ਹੇ 5 ਜਣਿਆਂ ਨੂੰ ਮਾਨਸਾ ਪੁਲੀਸ ਨੇ ਕੀਤਾ ਅਦਾਲਤ ਵਿਚ ਪੇਸ਼

167
Advertisement


ਅਦਾਲਤ ਨੇ 5 ਦਿਨਾਂ ਪੁਲੀਸ ਰਿਮਾਂਡ ਦਿੱਤਾ, ਰਾਜਸਥਾਨ ਪੁਲੀਸ ਨੇ ਕੀਤੇ ਮਾਨਸਾ ਦੀ ਅਦਾਲਤ ਵਿਚ ਪੇਸ਼
ਮਾਨਸਾ, 31 ਮਈ (ਵਿਸ਼ਵ ਵਾਰਤਾ)- ਕਰੀਬ 10 ਦਿਨ ਪਹਿਲਾਂ ਮਾਨਸਾ ਕੈਂਚੀਆਂ ਵਿਖੇ ਯੂਥ ਕਾਂਗਰਸੀ ਆਗੂ ਦੀ ਹੋਈ ਹ¤ਤਿਆ ਦੇ ਮਾਮਲੇ ਵਿਚ ਲੋੜੀਂਦੇ 5 ਵਿਅਕਤੀਆਂ ਨੂੰ ਵੀਰਵਾਰ ਨੂੰ ਰਾਜਸਥਾਨ ਪੁਲੀਸ ਨੇ ਅਦਾਲਤ ਰਾਹੀਂ ਮਾਨਸਾ ਪੁਲੀਸ ਨੂੰ ਸੌਂਪੇ। ਇਹ ਵਿਅਕਤੀ ਰਾਜਸਥਾਨ ਵਿ¤ਚ ਵਾਪਰੀ ਇ¤ਕ ਹੋਰ ਘਟਨਾ ਸਬੰਧੀ ਹਿਰਾਸਤ ਵਿਚ ਸਨ।
ਜਾਣਕਾਰੀ ਅਨੁਸਾਰ 20 ਮਈ ਨੂੰ ਮਾਨਸਾ ਕੈਂਚੀਆਂ ਵਿਖੇ ਸੁਖਵਿੰਦਰ ਸਿੰਘ ਬ¤ਗੀ ਜਟਾਣਾ ਨਾਮੀ ਇ¤ਕ ਯੂਥ ਕਾਂਗਰਸੀ ਆਗੂ ਦੀ ਹ¤ਤਿਆ ਕਰ ਦਿ¤ਤੀ ਗਈ ਸੀ। ਇਸ ਘਟਨਾ ਸਬੰਧੀ ਥਾਣਾ ਸਦਰ ਮਾਨਸਾ ਵਿਖੇ ਮੁਕ¤ਦਮਾ ਦਰਜ ਕਰਕੇ ਜਾਂਚ ਜਾਰੀ ਸੀ। ਇਸ ਹ¤ਤਿਆ ਮਾਮਲੇ ਵਿ¤ਚ ਲੋੜੀਂਦੇ 5 ਵਿਅਕਤੀ ਮਨਵਿੰਦਰ ਸਿੰਘ ਉਰਫ ਨਿ¤ਕਾ ਜਟਾਣਾ ਵਾਸੀ ਮਾਨਸਾ, ਰੋਹਿਤ ਕੁਮਾਰ ਵਾਸੀ ਜੰਡਿਆਲਾ ਗੁਰੂ, ਸੁਖਦੇਵ ਸਿੰਘ ਉਰਫ ਸੇਬੂ ਵਾਸੀ ਮੋਗਾ, ਗੁਰਵਿੰਦਰ ਸਿੰਘ ਵਾਸੀ ਮੋਗਾ ਅਤੇ ਸਤਕਾਰ ਸਿੰਘ ਵਾਸੀ ਬਾਘਾ ਪੁਰਾਣਾ ਨੂੰ ਵੀਰਵਾਰ ਨੂੰ ਰਾਜਸਥਾਨ ਪੁਲੀਸ ਨੇ ਮਾਨਸਾ ਪਹੁੰਚਕੇ ਏਸੀਜੇਐਮ ਦੀ ਅਦਾਲਤ ਵਿ¤ਚ ਪੇਸ਼ ਕਰਕੇ ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਸੌਂਪ ਦਿ¤ਤਾ।
ਦ¤ਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰਾਜਸਥਾਨ ਵਿ¤ਚ ਇ¤ਕ ਪੈਟਰੋਲ ਪੰਪ ਤੋਂ ਆਪਣੀ ਗ¤ਡੀ ਵਿ¤ਚ ਤੇਲ ਭਰਵਾਕੇ ਬਿਨਾਂ ਪੈਸੇ ਦਿ¤ਤੇ ਫਰਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਰਾਜਸਥਾਨ ਪੁਲੀਸ ਨੇ ਕਾਬੂ ਕਰ ਲਿਆ ਸੀ। ਰਾਜਸਥਾਨ ਪੁਲੀਸ ਵ¤ਲੋਂ ਵੀਰਵਾਰ ਨੂੰ ਉਕਤ 5 ਵਿਅਕਤੀਆਂ ਨੂੰ ਮਾਨਸਾ ਅਦਾਲਤ ਵਿ¤ਚ ਪੇਸ਼ ਕੀਤਾ ਗਿਆ, ਜਿ¤ਥੇ ਪਹੁੰਚੀ ਹੋਈ ਥਾਣਾ ਸਦਰ ਮਾਨਸਾ ਦੀ ਪੁਲੀਸ ਪਾਰਟੀ ਨੇ ਅਦਾਲਤ ਵਿ¤ਚੋਂ ਇੰਨ੍ਹਾਂ ਵਿਅਕਤੀਆਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵ¤ਲੋਂ ਉਕਤ ਵਿਅਕਤੀਆਂ ਨੂੰ 5 ਦਿਨ ਦੇ ਪੁਲੀਸ ਰਿਮਾਂਡ *ਤੇ ਭੇਜਦਿਆਂ ਮੁੜ 5 ਜੂਨ ਨੂੰ ਪੇਸ਼ ਕਰਨ ਦੇ ਹੁਕਮ ਦਿ¤ਤੇ।
ਥਾਣਾ ਸਦਰ ਮਾਨਸਾ ਦੇ ਮੁ¤ਖ ਅਫਸਰ ਮੋਹਨ ਲਾਲ ਅਤੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦ¤ਸਿਆ ਕਿ ਉਕਤ ਵਿਅਕਤੀਆਂ ਪਾਸੋਂ ਪੁ¤ਛਗਿ¤ਛ ਕੀਤੀ ਜਾਵੇਗੀ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।