ਮਹਿਲਾ T20 ਵਿਸ਼ਵ ਕੱਪ : ਭਾਰਤ ਬਨਾਮ ਵੈਸਟ ਇੰਡੀਜ਼
ਟੀਮ ਇੰਡੀਆ ਨੂੰ ਮਿਲੀ ਪਹਿਲੀ ਸਫਲਤਾ
ਪੜ੍ਹੋ, ਕਿਹੜੀ ਪਲੇਅਰ ਨੂੰ ਦਿਖਾਇਆ ਪੈਵੇਲੀਅਨ ਦਾ ਰਸਤਾ
ਚੰਡੀਗੜ੍ਹ,15ਫਰਵਰੀ(ਵਿਸ਼ਵ ਵਾਰਤਾ) ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡ ਜਾਰੀ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 3 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 10ਦੌੜਾਂ ਬਣਾ ਲਈਆਂ ਹਨ। ਕ੍ਰੀਜ਼ ‘ਤੇ ਸਟੈਫਨੀ ਟੇਲਰ ਪਾਰੀ ਅਤੇ ਸ਼ੇਮੇਨ ਕੈਂਪਬੇਲ ਹਨ ਹੇਲੀ ਮੈਥਿਊਜ਼ (ਕਪਤਾਨ) 2 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਤੇਜ਼ ਗੇਂਦਬਾਜ਼ ਪੂਜਾ ਵਸਤਰਕਰ ਨੇ ਵਿਕਟਕੀਪਰ ਰਿਚਾ ਘੋਸ਼ ਦੇ ਹੱਥੋਂ ਕੈਚ ਕਰਵਾਇਆ।