• Latest
  • Trending
ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ 

ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ 

3 years ago
ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

8 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Pakistan ‘ਚ ਸਸਤਾ ਹੋਇਆ ਪੈਟਰੋਲ; ਡੀਜ਼ਲ ਦੇ ਵੀ ਘਟੇ ਰੇਟ

Pakistan ‘ਚ ਸਸਤਾ ਹੋਇਆ ਪੈਟਰੋਲ; ਡੀਜ਼ਲ ਦੇ ਵੀ ਘਟੇ ਰੇਟ

2 hours ago
International: ਮਾਲਦੀਵ ਵਿੱਚ ਇਟਲੀ ਦੇ ਪੰਜ ਗੋਤਾਖੋਰਾਂ ਦੀ ਮੌਤ

International: ਮਾਲਦੀਵ ਵਿੱਚ ਇਟਲੀ ਦੇ ਪੰਜ ਗੋਤਾਖੋਰਾਂ ਦੀ ਮੌਤ

2 hours ago
ਵੱਡਾ ਹਾਦਸਾ! ਸੰਗਰੂਰ ‘ਚ  ਸਵਾਰੀਆਂ ਨਾਲ ਭਰੀ ਬੱਸ ਪਲਟੀ

ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

2 hours ago
Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

3 hours ago
Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

3 hours ago
Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

4 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Punjab: ਅਜਨਾਲਾ ਪੁਲਿਸ ਥਾਣੇ ‘ਤੇ ਹਮਲਾ ਮਾਮਲਾ: ਅੱਜ ਫੇਰ ਹੋਵੇਗੀ ਸੁਣਵਾਈ

Punjab: ਅਜਨਾਲਾ ਪੁਲਿਸ ਥਾਣੇ ‘ਤੇ ਹਮਲਾ ਮਾਮਲਾ: ਅੱਜ ਫੇਰ ਹੋਵੇਗੀ ਸੁਣਵਾਈ

5 hours ago
Big News: ਪੰਜਾਬ ਦੀ ਲੇਡੀ SDM ਗ੍ਰਿਫਤਾਰ

Big News: ਪੰਜਾਬ ਦੀ ਲੇਡੀ SDM ਗ੍ਰਿਫਤਾਰ

6 hours ago
Hindi News
English News
Saturday, May 16, 2026
No Result
View All Result
41 °c
Chandigarh
37 ° Sun
38 ° Mon
39 ° Tue
39 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ 

January 31, 2023
in ਚੰਡੀਗੜ੍ਹ, ਪੰਜਾਬ, ਪ੍ਰਸ਼ਾਸਨਿਕ, ਬਦਲੀਆਂ
ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ 

ਚੰਡੀਗੜ੍ਹ ਪੁਲੀਸ ‘ਚ ਫੇਰਬਦਲ ; 6 ਡੀਐਸਪੀ ਇਧਰੋਂ-ਉਧਰੋਂ 

ਪੜ੍ਹੋ, ਕਿਸਨੂੰ ਕਿੱਥੇ ਕੀਤਾ ਤਬਦੀਲ

ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਡੀਐਸਪੀ ਰੈਂਕ ਦੇ 6 ਅਧਿਕਾਰੀਆਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ।

ਐੱਸਐੱਸਪੀ ਹੈੱਡ ਕੁਆਟਰ ਮਨੋਜ ਕੁਮਾਰ ਮੀਨਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੂੰ ਐੱਸਡੀਪੀਓ ਨਾਰਥ-ਇਸਟ ਤੋਂ ਡੀਐੱਸਪੀ ਪੀਸੀਆਰ ਲਾਇਆ ਗਿਆ ਹੈ। ਜਦਕਿ ਡੀਐਸਪੀ ਓਆਰਪੀ ਦਿਲਬਾਗ ਸਿੰਘ ਧਾਲੀਵਾਲ ਨੂੰ ਡੀਐਸਪੀ ਪੀਸੀਆਰ ਤੋਂ ਡੀਐਸਪੀ ਟਰੈਫਿਕ ਲਾਇਆ ਗਿਆ ਹੈ। ਇਸ  ਦੇ ਨਾਲ ਹੀ ਡੀਐਸਪੀ ਚਰਨਜੀਤ ਸਿੰਘ ਵਿਰਕ ਨੂੰ ਐਸਡੀਪੀਓ/ਸਾਊਥ ਤੋਂ ਐਸਡੀਪੀਓ ਸਾਊਥ ਵੈਸਟ, ਡੀਐਸਪੀ ਵਿਕਾਸ ਸ਼ਿਓਕੰਦ ਨੂੰ ਜ਼ਿਲ੍ਹਾ ਪੁਲੀਸ ਲਾਈਨ/ਡੀਐਸਪੀ ਸੁਰੱਖਿਆ (ਵਾਧੂ ਚਾਰਜ) ਤੋਂ ਐਸਡੀਪੀਓ ਸਾਊਥ, ਡੀਐਸਪੀ ਓਆਰਪੀ ਦਲਵੀਰ ਸਿੰਘ ਨੂੰ ਜ਼ਿਲ੍ਹਾ ਪੁਲੀਸ ਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਦੋਂਕਿ ਡੀਐਸਪੀ ਉਦੈ ਪਾਲ ਸਿੰਘ ਨੂੰ ਟਰੈਫ਼ਿਕ ਤੋਂ ਐਸਡੀਪੀਓ ਨਾਰਥ ਈਸਟ ਲਾਇਆ ਗਿਆ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

by Jaspreet Kaur
May 16, 2026
0

ਪੰਜਾਬ ਦੀ ਸਿਆਸਤ 'ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ 'ਆਪ' ਵਿੱਚ ਸ਼ਾਮਿਲ - CM ਭਗਵੰਤ ਮਾਨ ਨੇ ਕੀਤਾ ਸਵਾਗਤ ਚੰਡੀਗੜ੍ਹ,...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 16, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਮਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਵੱਡਾ ਹਾਦਸਾ! ਸੰਗਰੂਰ ‘ਚ  ਸਵਾਰੀਆਂ ਨਾਲ ਭਰੀ ਬੱਸ ਪਲਟੀ

ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

by Jaspreet Kaur
May 16, 2026
0

ਵੱਡਾ ਹਾਦਸਾ! ਸੰਗਰੂਰ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ - ਇਕ ਦੀ ਮੌਤ; ਕਈ ਗੰਭੀਰ ਜ਼ਖਮੀ ਸੰਗਰੂਰ, 16 ਮਈ 2026...

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

by Ranjit Singh
May 16, 2026
0

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ 'ਤੇ ਚੰਡੀਗੜ੍ਹ, 16 ਮਈ – ਕੇਂਦਰੀ ਜਾਂਚ ਏਜੰਸੀ ਈਡੀ ਨੇ 7 ਦਿਨਾਂ ਦਾ ਰਿਮਾਂਡ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

by Jaspreet Kaur
May 16, 2026
0

ਪੰਜਾਬ ਦੀ ਸਿਆਸਤ 'ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ 'ਆਪ' ਵਿੱਚ ਸ਼ਾਮਿਲ - CM ਭਗਵੰਤ ਮਾਨ ਨੇ ਕੀਤਾ ਸਵਾਗਤ ਚੰਡੀਗੜ੍ਹ,...

Most Popular

Hukamnama Sri Darbar Sahib Today – 24 April 2026 | Ang 576 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 24 April 2026 | Ang 576 I ਅੱਜ ਦਾ ਹੁਕਮਨਾਮਾ

by Ankit
3 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | April | Date 24-04-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 