ਪੰਜਾਬ ‘ਚ 12 IPS ਅਧਿਕਾਰੀਆਂ ਦੀ ਤਰੱਕੀ ; ਗੁਰਪ੍ਰੀਤ ਭੁੱਲਰ ਸਮੇਤ 2 IG ਅਤੇ ਉਪਿੰਦਰਜੀਤ ਘੁੰਮਣ ਸਮੇਤ 2 DIG ਵਜੋਂ ਪਦਉੱਨਤ
ਚੰਡੀਗੜ੍ਹ,31 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 12 IPS ਅਧਿਕਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ। ਪੰਜਾਬ ਪੁਲੀਸ ਵਿੱਚ ਸੀਨੀਅਰ ਆਈਪੀਐਸ ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਜਿਸ ਵਿੱਚ 1997 ਬੈਚ ਦੇ ਅੱਠ ਆਈਪੀਐਸ ਅਧਿਕਾਰੀਆਂ ਨੂੰ ਆਈਜੀ ਤੋਂ ਏਡੀਜੀਪੀ ਅਤੇ 2004 ਬੈਚ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ ਡੀਆਈਜੀ ਦੇ ਅਹੁਦੇ ਤੋਂ ਆਈਜੀ ਅਤੇ 2009 ਬੈਚ ਦੇ 2 ਆਈਪੀਐਸ ਅਧਿਕਾਰੀਆਂ ਨੂੰ ਡੀਆਈਜੀ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ।
ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ।