ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਲੰਡਨ ਵਿੱਚ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ’ ਨਾਲ ਸਨਮਾਨ
ਪੜ੍ਹੋ ਕੀ ਕਿਹਾ ਐਵਾਰਡ ਪ੍ਰਾਪਤ ਤੋਂ ਕਰਨ ਤੋਂ ਬਾਅਦ
ਚੰਡੀਗੜ੍ਹ 27 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੰਡਨ ਵਿੱਚ ‘ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਨਮਾਨ ਕਰਨ ਤੋਂ ਬਾਅਦ ਰਾਘਵ ਚੱਢਾ ਨੇ ਕਿਹਾ ਕਿ ”ਮੈਂ ਇਸਨੂੰ ਅਰਵਿੰਦ ਕੇਜਰੀਵਾਲ ਨੂੰ ਸਮਰਪਿਤ ਕਰਦਾ ਹਾਂ ਜਿਸਨੂੰ ਮੈਨੂੰ ਆਪਣਾ ਸਲਾਹਕਾਰ ਕਹਿਣ ਦਾ ਸਨਮਾਨ ਮਿਲਿਆ ਹੈ।
https://twitter.com/raghav_chadha/status/1619187017493151744?s=20&t=Mw1NOePORC71nxCDSp_ugw























