<img class="alignnone size-medium wp-image-3205" src="http://wishavwarta.in/wp-content/uploads/2017/09/earthquake-300x169.jpg" alt="" width="300" height="169" /> ਚੰਡੀਗੜ, 9 ਮਈ (ਵਿਸ਼ਵ ਵਾਰਤਾ) - ਪੰਜਾਬ, ਦਿੱਲੀ, ਕਸ਼ਮੀਰ ਤੇ ਹੋਰ ਉਤਰੀ ਸੂਬਿਆਂ ਵਿਚ ਅੱਜ ਬਾਅਦ ਦੁਪਿਹਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਸੀ। ਇਸ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।