ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਚੰਡੀਗੜ੍ਹ, ਮਾਰਕਫੈੱਡ ਦੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵੰਡ ਰਹੇ ਹਨ ਨਿਯੁਕਤੀ ਪੱਤਰ
ਤੁਸੀਂ ਵੀ ਦੇਖੋ LIVE
ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਮਾਨ ਚੰਡੀਗੜ੍ਹ ਸੈਕਟਰ 35 ਸਥਿਤ ਮਿਊਂਸੀਪਲ ਭਵਨ ਪਹੁੰਚੇ ਹਨ, ਜਿੱਥੇ ਉਹ ਮਾਰਕਫੈੱਡ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਹਨ।
https://twitter.com/BhagwantMann/status/1606170988764311552?t=Am1zxFe-p5Bgr9g8QKoOOw&s=19























