<blockquote><span style="color: #ff0000;"><strong>ਤਹਿਸੀਲਦਾਰਾਂ ਤੋਂ ਜਿਲ੍ਹਾ ਮਾਲ ਅਫਸਰਾਂ ਵਜੋਂ ਪਦਉੱਨਤ ਹੋਏ ਅਧਿਕਾਰੀਆਂ ਨੂੰ ਮਿਲੇ ਸਟੇਸ਼ਨ</strong></span></blockquote> ਚੰਡੀਗੜ੍ਹ 22 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤਹਿਸੀਲਦਾਰ ਤੋਂ ਜਿਲ੍ਹਾ ਮਾਲ ਅਫਸਰਾਂ ਵਜੋਂ ਪਦਉੱਨਤ ਕੀਤੇ ਗਏ ਅਧਿਕਾਰੀਆਂ ਨੂੰ ਸਟੇਸ਼ਨ ਅਲਾੱਟ ਕੀਤੇ ਗਏ ਹਨ। <img class="alignnone size-full wp-image-236894" src="https://punjabi.wishavwarta.in/wp-content/uploads/2022/12/IMG-20221222-WA0002.jpg" alt="" width="696" height="1000" />