
ਰੋਹਤਕ, 2 ਮਈ – ਬਲਾਤਕਾਰ ਮਾਮਲੇ ਵਿਚ ਦੋਸ਼ੀ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ 6 ਮਹੀਨੇ ਤੋਂ ਜੇਲ੍ਹ ਵਿਚ ਹੈ| ਉਸ ਦੀ ਮਾਂ ਨਸੀਬ ਕੌਰ ਹੁਣ ਇਸ ਵਿਵਾਦ ਦੀ ਪਰਛਾਈ ਤੋਂ ਨਿਕਲ ਕੇ ਡੇਰੇ ਨੂੰ ਸੰਭਾਲਣ ਲੱਗੀ ਹੈ| ਭਾਵੇਂ ਡੇਰੇ ਵਿਚ ਲੋਕਾਂ ਦਾ ਆਉਣਾ ਘੱਟ ਹੋ ਗਿਆ ਹੈ|
ਇਸ ਦੌਰਾਨ ਨਸੀਬ ਕੌਰ ਹਰ ਹਫਤੇ ਸਿਰਸਾ ਡੇਰਾ ਦਫਤਰ ਜਾਂਦੀ ਹੈ| ਡੇਰਾ ਪ੍ਰਮੁੱਖ ਦੀ ਮਾਂ ਜਦੋਂ ਇੱਥੇ ਆਉਂਦੀ ਹੈ ਤਾਂ ਇੱਥੇ ਨਾਮ ਚਰਚਾ ਦੌਰਾਨ ਹਜਾਰਾਂ ਸਮਰਥਕ ਹੁੰਦੇ ਹਨ| ਹੁਣ ਫਿਰ ਤੋਂ ਲੋਕ ਨਾਮ ਚਰਚਾ ਲਈ ਪਹਿਲਾਂ ਦੀ ਤਰ੍ਹਾਂ ਜੁੜਣ ਲੱਗੇ ਹਨ| ਨਸੀਬ ਕੌਰ ਕਈ ਪ੍ਰੋਗਰਾਮਾਂ ਵਿਚ ਦਿਖਾਈ ਦਿੰਦੀ ਹੈ| ਇਸ ਤੋਂ ਬਾਅਦ ਉਹ ਜੱਦੀ ਪਿੰਡ ਗੁਰਸਰ ਮੋਡੀਆ ਵਾਪਸ ਪਰਤ ਜਾਂਦੀ ਹੈ|
ਦੱਸਣਯੋਗ ਹੇ ਕਿ ਬਲਾਤਕਾਰ ਮਾਮਲੇ ਵਿਚ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜਾ ਕੱਟ ਰਿਹਾ ਹੈ|
Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ
Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਅਮਲੋਹ, 11 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਦੇ...























