• Latest
  • Trending
ਸ਼ਿਕਾਗੋ ‘ਚ ਹੋਣ ਵਾਲੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕਰਾਂਗੇ ਸਖ਼ਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

ਸ਼ਿਕਾਗੋ ‘ਚ ਹੋਣ ਵਾਲੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕਰਾਂਗੇ ਸਖ਼ਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

8 years ago
ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

10 minutes ago
ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

31 minutes ago
Asian Boxing C’ships  : ਵਿਸ਼ਵਨਾਥ, ਚੰਦਰਿਕਾ ਭਾਰਤ ਦੀ ​​ਅੰਡਰ-19 ਅਤੇ ਅੰਡਰ-23 ਟੀਮ ਦੀ ਕਰਨਗੇ ਅਗਵਾਈ

Asian Boxing C’ships  : ਵਿਸ਼ਵਨਾਥ, ਚੰਦਰਿਕਾ ਭਾਰਤ ਦੀ ​​ਅੰਡਰ-19 ਅਤੇ ਅੰਡਰ-23 ਟੀਮ ਦੀ ਕਰਨਗੇ ਅਗਵਾਈ

42 minutes ago
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

1 hour ago
ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

2 hours ago
Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

2 hours ago
ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

2 hours ago
Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

2 hours ago
ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

2 hours ago
ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

2 hours ago
ਪੰਜਾਬ ‘ਚ ਯੂਰੀਆ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ ; ਐਫਆਈਆਰ ਦਰਜ

ਪੰਜਾਬ ‘ਚ ਯੂਰੀਆ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ ; ਐਫਆਈਆਰ ਦਰਜ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Hindi News
English News
Wednesday, July 1, 2026
No Result
View All Result
37 °c
Chandigarh
31 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ਼ਿਕਾਗੋ ‘ਚ ਹੋਣ ਵਾਲੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕਰਾਂਗੇ ਸਖ਼ਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

May 2, 2018
in ਅੰਤਰਰਾਸ਼ਟਰੀ
ਸ਼ਿਕਾਗੋ ‘ਚ ਹੋਣ ਵਾਲੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਕਰਾਂਗੇ ਸਖ਼ਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੋਗੀ ਅਦਿੱਤਿਆ ਨੰਦ ਦਾ ਕੀਤਾ ਜਾਵੇਗਾ ਘਿਰਾਓ : ਹਿੰਮਤ ਸਿੰਘ
ਸਿੱਖਾਂ ਅਤੇ ਦਲਿਤਾਂ ਤੇ ਜੁਲਮ ਕਰਨ ਵਾਲਿਆਂ ਦੀ ਅਵਾਜ਼ ਕਰਾਂਗੇ ਸਿਕਾਗੋ ਵਿਚ ਬੰਦ : ਆਗੂ
ਨਿਊਯਾਰਕ 2 ਮਈ (ਵਿਸ਼ਵ ਵਾਰਤਾ) : ਸਵਾਮੀ ਵਿਵੇਕਾ ਨੰਦ ਦਾ ਸਹਾਰਾ ਲੈ ਕੇ ਹਿੰਦੂਤਵਾ ਦੇ ਭਗਵਾਂ ਕਰਨ ਦੇ ਏਜੰਡੇ ਉੱਤੇ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਚਾਰ ਕਰ ਰਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿਚ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਖ਼ਤ ਵਿਰੋਧ ਕੀਤਾ ਹੈ, ਅਤੇ ਕਿਹਾ ਹੈ ਕਿ ਸ਼ਿਕਾਗੋ ਵਿਚ 7 ਤੋਂ 9 ਸਤੰਬਰ 2018 ਨੂੰ ਕੱਟੜਪੰਥੀ ਹਿੰਦੂ ਜਥੇਬੰਦੀਆਂ ਆਰਐਸਐਸ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ‘ਵਿਸ਼ਵ ਹਿੰਦੂ ਕਾਨਫ਼ਰੰਸ’ ਦਾ ਉਹ ਸਖ਼ਤ ਵਿਰੋਧ ਕਰਨਗੇ ਅਤੇ ਇਸ ਕਾਨਫ਼ਰੰਸ ਵਿਰੁੱਧ ਤਿੰਨੇ ਦਿਨ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਇਹ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਸਤੰਬਰ 1893 ਵਿਚ 125 ਸਾਲ ਪਹਿਲਾਂ ‘ਵਰਲਡ ਰਲੀਜੀਅਸ ਪਾਰਲੀਮੈਂਟ’ ਸ਼ਿਕਾਗੋ ਵਿਚ ਹੋਈ ਸੀ, ਉਸ ਵਿਚ ਸਵਾਮੀ ਵਿਵੇਕਾ ਨੰਦ ਜਿਹੇ ਵਿਅਕਤੀ ਪੁੱਜੇ ਸਨ। ਪਰ ਹੁਣ ਸਵਾਮੀ ਵਿਵੇਕਾ ਨੰਦ ਦਾ ਨਾਮ ਵਰਤ ਕੇ ਆਰਐਸਐਸ ਨੇ ਹਿੰਦੂਤਵਾ ਦੇ ਭਗਵੇਂ ਕਰਨ ਦੇ ਏਜੰਡੇ ਨੂੰ ਵਿਦੇਸ਼ਾਂ ਵਿਚ ਫਿਲਾਉਣ ਦਾ ਕੰਮ ਅਰੰਭ ਦਿੱਤਾ ਹੈ, ਇਸ ਕਾਨਫ਼ਰੰਸ ਵਿਚ ਜਿੱਥੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਪੁੱਜ ਰਹੇ ਹਨ ਉੱਥੇ ਹੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨੰਦ ਤੇ ਮਹਾਰਾਸਟਰ ਦੇ ਮੁੱਖ ਮੰਤਰੀ ਦਵਿੰਦਰ ਫੰਡਨਵੀਸ ਵੀ ਪੁੱਜ ਰਹੇ ਹਨ, ਹਿੰਮਤ ਸਿੰਘ ਨੇ ਕਿਹਾ ਕਿ ਜਦੋਂ ਦੀ ਭਾਰਤ ਵਿਚ ਬੀਜੇਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਭਾਰਤ ਦੇ ਸਾਰੇ ਰਾਜਾਂ ਵਿਚ ਬਲਾਤਕਾਰਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਤਾਜੀ ਮਿਸਾਲ ਆਸਿਫਾ ਦੀ ਹੈ, ਭਾਰਤ ਵਿਚ ਦਲਿਤਾਂ ਖਿਲਾਫ, ਘੱਟ ਗਿਣਤੀਆਂ ਖਿਲਾਫ ਜੁਲਮ ਹੋ ਰਹੇ ਹਨ, ਈਸਾਈਆਂ ਦੀਆਂ ਚਰਚਾਂ, ਮੁਸਲਮਾਨਾਂ ਦੀਆਂ ਮਸਜਿਦਾਂ ਤੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਤੋੜਿਆ ਜਾ ਰਿਹਾ ਹੈ ਤੇ ਇਤਿਹਾਸਕ ਗੁਰੂ ਘਰਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ, ਚੇਤੇ ਰਹੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜਦੋਂ ਹਿੰਦੁਤਵਾ ਅਤੇ ਆਰਐਸਐਸ ਦਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਬੜਾ ਘਾਤਕ ਹੈ, ਜਿਸ ਵਿਚ ਸਿੱਖ ਗੁਰੂ ਸਹਿਬਾਨਾਂ ਦੇ ਇਤਿਹਾਸ ਨਾਲ ਛੇੜ-ਛਾੜ ਕਰਨੀ ਤੇ ਅਪਮਾਨਜਨਕ ਟਿਪਣੀਆਂ ਕਰਨੀਆ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿਸਾ ਦਸਣਾ ਜੋ ਬਰਦਾਸਤ ਤੋਂ ਬਾਹਰ ਹੈ। ਯੋਗੀ ਅਦਿਤਿਆ ਨੰਦ ਦਾ ਭਗਵਾਂ ਕਰਨ ਯੂ ਪੀ ਵਿਚ ਸਪਸ਼ਟ ਨਜ਼ਰ ਆਉਂਦਾ ਹੈ। ਹਿੰਮਤ ਸਿੰਘ ਨੇ ਕਿਹਾ ਹੈ ਕਿ ਉਹ ਸ਼ਿਕਾਗੋ ਵਿਚ ਹੋ ਰਹੀ ਵਿਸ਼ਵ ਹਿੰਦੂ ਕਾਨਫ਼ਰੰਸ ਦਾ ਜਬਰਦਸਤ ਵਿਰੋਧ ਕਰਨਗੇ ਤੇ ਤਿੰਨੇ ਦਿਨ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਿੰਦੁਤਵਾ ਜੋ ਕਿ ਭਾਰਤ ਵਿਚ ਘੱਟ ਗਿਣਤੀਆਂ ਤੇ ਦਲਿਤਾਂ ਲਈ ਕੱਟੜਤਾ ਨਾਲ ਭਰਿਆ ਅਤਵਾਦ ਹੈ ਦੇ ਵਿਰੋਧ ਵਿਚ ਸਾਰੇ ਲੋਕ ਇਕਮੁੱਠ ਹੋਣ ਤਾਂ ਕਿ ਅਮਰੀਕਾ ਵਿਚ ਇਨ੍ਹਾਂ ਦੇ ਭਗਵੇਂ ਕਰਨ ਦੇ ਏਜੰਡੇ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਨੂੰ ਜਿੱਥੇ ਤੱਕ ਹੋ ਸਕਿਆ ਅਮਰੀਕੀ ਸਰਕਾਰ ਨੂੰ ਹਿੰਦੂਤਵਾ ਦੇ ਅਸਲ ਏਜੰਡੇ ਤੋਂ ਜਾਣੂ ਕਰਵਾ ਕੇ ਰਾਬਤਾ ਕਾਇਮ ਕਰਕੇ ਰੱਦ ਕਰਾਉਣ ਲਈ ਉਹ ਹਰ ਹੀਲਾ ਵਰਤਣਗੇ, ਕਿਉਂਕਿ ਇਹ ਕਾਨਫਰੰਸ ਘੱਟ ਗਿਣਤੀਆਂ ਵਿਚ ਖੌਫ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

by Navjot
July 1, 2026
0

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ 'ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ ਕਾਬੁਲ, 1 ਜੁਲਾਈ (ਵਿਸ਼ਵ ਵਾਰਤਾ)...

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

by Navjot
July 1, 2026
0

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ...

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

by Navjot
July 1, 2026
0

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ ਕਾਰਾਕਸ, 1 ਜੁਲਾਈ (ਵਿਸ਼ਵ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 1, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

by Navjot
July 1, 2026
0

ਫਿਲਮ 'Jai Hind, Jai Sindh' ਅਕਤੂਬਰ ‘ਚ ਹੋਵੇਗੀ ਰਿਲੀਜ਼   ਮੁੰਬਈ,1 ਜੁਲਾਈ (ਵਿਸ਼ਵ ਵਾਰਤਾ) ਫਿਲਮ ਨਿਰਮਾਤਾ ਇੰਦਰਜੀਤ ਲੰਕੇਸ਼ ਦੀ ਫਿਲਮ...

Most Popular

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
2 days ago
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 