
ਨਵੀਂ ਦਿੱਲੀ, 2 ਮਈ – ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਸਭ ਤੋਂ ਵੱਧ 15 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ਵਿਚ 14 ਸ਼ਹਿਰ ਭਾਰਤ ਦੇ ਹਨ| ਇਹੀ ਨਹੀਂ ਇਸ ਸੂਚੀ ਵਿਚ ਪੰਜਾਬ ਦਾ ਪਟਿਆਲਾ ਸ਼ਹਿਰ 13ਵੇਂ ਨੰਬਰ ਉਤੇ ਆਉਂਦਾ ਹੈ|
ਇਸ ਸੂਚੀ ਵਿਚ ਕਾਨਪੁਰ ਪਹਿਲੇ, ਦੂਸਰੇ ਉਤੇ ਫਰੀਦਾਬਾਦ ਅਤੇ ਰਾਜਧਾਨੀ ਦਿੱਲੀ ਛੇਵੇਂ ਸਥਾਨ ਉਤੇ ਹੈ|
Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ‘ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ
Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ 'ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ ਚੰਡੀਗੜ੍ਹ, 11 ਨਵੰਬਰ 2026 (ਵਿਸ਼ਵ ਵਾਰਤਾ):...























