ਮੁੱਖ ਮੰਤਰੀ ਭਗਵੰਤ ਮਾਨ ਨੇ ਇਟਲੀ ਦੇ ਅੰਬੈਸਡਰ ਨਾਲ ਕੀਤੀ ਮੁਲਾਕਾਤ
ਪੜ੍ਹੋ ,ਮੁਲਾਕਾਤ ਤੋਂ ਬਾਅਦ ਕੀਤਾ ਕਿਹੜਾ ਐਲਾਨ
ਚੰਡੀਗੜ੍ਹ, 12ਦਸੰਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਟਲੀ ਦੇ ਅੰਬੈਸਡਰ ਨਾਲ ਮੁਲਾਕਾਤ ਕੀਤੀ। ਜਿਸਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਨੇ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ “ਇਟਲੀ ਦੇ Ambassador ਨਾਲ ਮੁਲਾਕਾਤ ਬੇਹੱਦ ਵਧੀਆ ਰਹੀ…ਪੰਜਾਬ ‘ਚ ਵਪਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਰਥਕ ਚਰਚਾ ਹੋਈ…#InvestPunjab ਲਈ ਉਹਨਾਂ ਨੂੰ ਨਿੱਘਾ ‘ਜੀ ਆਇਆਂ ਨੂੰ’ ਆਖਿਆ… “Invest is The Best” ।
ਇਟਲੀ ਦੇ Ambassador ਨਾਲ ਮੁਲਾਕਾਤ ਬੇਹੱਦ ਵਧੀਆ ਰਹੀ…ਪੰਜਾਬ 'ਚ ਵਪਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਰਥਕ ਚਰਚਾ ਹੋਈ…#InvestPunjab ਲਈ ਉਹਨਾਂ ਨੂੰ ਨਿੱਘਾ 'ਜੀ ਆਇਆਂ ਨੂੰ' ਆਖਿਆ…
"Invest is The Best" https://t.co/jprYYnHXhx
— Bhagwant Mann (@BhagwantMann) December 12, 2022























