ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਠ ਪੂਜਾ ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ;ਲਿਖਿਆ ਇਹ ਸੰਦੇਸ਼
ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਠ ਪੂਜਾ ਦੇ ਮੰਗਲਮਈ ਤਿਓਹਾਰ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕੀਤਾ “ਸੂਰਜ ਦੇਵਤਾ ਅਤੇ ਕੁਦਰਤ ਦੀ ਪੂਜਾ ਨੂੰ ਸਮਰਪਿਤ ਛਠ ਦੇ ਸ਼ੁਭ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ। ਭਗਵਾਨ ਭਾਸਕਰ ਦੀ ਆਭਾ ਅਤੇ ਛੱਠੀ ਮਈਆ ਦੇ ਆਸ਼ੀਰਵਾਦ ਨਾਲ ਸਭ ਦਾ ਜੀਵਨ ਸਦਾ ਪ੍ਰਕਾਸ਼ਮਾਨ ਰਹੇ, ਇਹੀ ਕਾਮਨਾ ਹੈ।”
https://twitter.com/narendramodi/status/1586536620064641024?t=57iyJ9F-wj6bPc6rTah-EQ&s=19























