<img class="alignnone size-medium wp-image-22624" src="https://wishavwarta.in/wp-content/uploads/2018/04/20-april-18-c-262x300.jpg" alt="" width="262" height="300" /> ਚੰਡੀਗੜ੍ਹ, 20 ਅਪ੍ਰੈਲ (ਵਿਸ਼ਵ ਵਾਰਤਾ) - ਐਡਵੋਕੇਟ ਹਰਵਿੰਦਰ ਸਿੰਘ ਸਿੱਧੂ ਨੂੰ ਰੈਵੇਨਿਊ ਬਾਰ ਐਸੋਸੀਏਸ਼ਨ ਡੀਸੀ ਕੰਪਲੈਕਸ, ਮੋਹਾਲੀ ਦਾ ਪ੍ਰਧਾਨ ਚੁਣਿਆ ਗਿਆ ਹੈ| <img class="alignnone size-medium wp-image-22625" src="https://wishavwarta.in/wp-content/uploads/2018/04/20-april-18-d-300x295.jpg" alt="" width="300" height="295" /> ਇਸ ਦੌਰਾਨ ਐਡਵੋਕੇਟ ਹਰਵਿੰਦਰ ਸਿੱਧੂ ਨੇ ਰੈਵੇਨਿਊ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ|