ਇੰਟਰਨੈਸ਼ਨਲ ਗਰਲ ਚਾਈਲਡ ਡੇਅ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸ਼ੁਭ ਸੰਦੇਸ਼
ਪੜ੍ਹੋ, ਕੀ ਕਿਹਾ ਟਵੀਟ ਰਾਹੀਂ
ਚੰਡੀਗੜ੍ਹ, 11ਅਕਤੂਬਰ(ਵਿਸ਼ਵ ਵਾਰਤਾ)-ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੀਆਂ ਲਈ ਸ਼ੁਭ ਸੰਦੇਸ਼ ਦਿੱਤਾ। ਉਹਨਾਂ ਟਵੀਟ ਵਿੱਚ ਕਿਹਾ ਕਿ “ਧੀ ਜੰਮਦੀ ਨਹੀਂ ਧੀ ਦੀ ਦਾਤ ਮਿਲਦੀ ਹੈ ਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ… ਆਓ ਇਕੱਠੇ ਹੋ ਕੇ ਪ੍ਰਣ ਕਰੀਏ…ਸਮਾਜ ‘ਚੋਂ ਬੁਰਾਈਆਂ ਨੂੰ ਤਿਆਗ ਕੇ ਸਾਡੀਆਂ ਬੱਚੀਆਂ ਲਈ ਇੱਕ ਸੋਹਣਾ-ਸੁਰੱਖਿਅਤ ਸੰਸਾਰ ਸਿਰਜੀਏ…”
ਧੀ ਜੰਮਦੀ ਨਹੀਂ
ਧੀ ਦੀ ਦਾਤ ਮਿਲਦੀ ਹੈਅੱਜ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ…
ਆਓ ਇਕੱਠੇ ਹੋ ਕੇ ਪ੍ਰਣ ਕਰੀਏ…ਸਮਾਜ ‘ਚੋਂ ਬੁਰਾਈਆਂ ਨੂੰ ਤਿਆਗ ਕੇ ਸਾਡੀਆਂ ਬੱਚੀਆਂ ਲਈ ਇੱਕ ਸੋਹਣਾ-ਸੁਰੱਖਿਅਤ ਸੰਸਾਰ ਸਿਰਜੀਏ… pic.twitter.com/mbXSIyxl3z
— Bhagwant Mann (@BhagwantMann) October 11, 2022























