ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਨੂੰ ਮਿਲਿਆ ਡਾਇਮੰਡ ਪਲੇਅ ਬਟਨ- ਇਹ ਮਾਣ ਹਾਸਲ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ ਗਾਇਕ
ਪੜ੍ਹੋ, ਕੀ ਲਿਖਿਆ ਪਿਤਾ ਬਲਕੌਰ ਸਿੰਘ ਨੇ
ਚੰਡੀਗੜ੍ਹ, 2ਅਕਤੂਬਰ(ਵਿਸ਼ਵ ਵਾਰਤਾ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਤੇ 1 ਕਰੋੜ ਸਬਸਕ੍ਰਾਈਬਰਸ ਨੂੰ ਪਾਰ ਕਰਨ ਤੋਂ ਬਾਅਦ ਉਹਨਾਂ ਨੂੰ ਡਾਇਮੰਡ ਪਲੇ ਬਟਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮਾਣ ਹਾਸਲ ਕਰਨ ਵਾਲਾ ਸਿੱਧੂ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਇਸ ਮੌਕੇ ਤੇ ਉਹਨਾਂ ਨੇ ਮਾਤਾ-ਪਿਤਾ ਨੇ ਇਕ ਫੋਟੋ ਸ਼ੇਅਰ ਕਰਦਿਆਂ ਲਿਖਿਆ “ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ”
ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ ⛳️@iSidhuMooseWala @YouTubeIndia pic.twitter.com/tpnvWq5I0M
— Sardar Balkaur Singh Sidhu (@iBalkaurSidhu) October 1, 2022