ਸੁਸ਼ਮਾ ਸਵਰਾਜ ਨੇ ਰੂਸੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

Advertisement


ਮਾਸਕੋ, 6 ਸਤੰਬਰ : ਰੂਸ ਦੌਰੇ ਉਤੇ ਗਈ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਅੱਜ ਰੂਸੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ| ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ 3 ਦਿਵਸੀ ਰੂਸ ਦੌਰੇ ਤੇ ਹਨ|