ਮਜ਼ਦੂਰ ਬਿੰਦਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਲਈ ਕੀਤਾ ਰੈਫਰ
ਮਾਨਸਾ, 14 ਅਪਰੈਲ (ਵਿਸ਼ਵ ਵਾਰਤਾ)-ਸ਼ਹਿਰ ਦੇ ਨਹਿਰੂ ਕਾਲਜ ਰੋਡ ਸਥਿਤ ਬਣ ਰਹੇ ਮਾਲ ਦੀ ਛ¤ਤ ਦਾ ਹਿਸਾ ਡਿਗਣ ਨਾਲ ਇ¤ਕ ਮਜ਼ਦੂਰ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਰਕਾਰੀ ਨਹਿਰੂ ਕਾਲਜ ਰੋਡ ’ਤੇ ਰੋਇਲ ਗ®ੀਨ ਮੈਰਿਜ ਪੈਲੇਸ ਦੇ ਨਾਲ ਐਡਕੋਵੇਟ ਮਨਮੋਹਨ ਸ਼ਸ਼ੀ ਦੀ ਜ਼ਮੀਨ 25 ਸਾਲ ਲਈ ਲੀਜ਼ ’ਤੇ ਲੈਕੇ ਮੋਗਾ/ਲੁਧਿਆਣਾ ਦੀ ਇ¤ਕ ਨਿ¤ਜੀ ਕੰਪਨੀ ਦੇ ਮਾਲਕ ਲਖਵੀਰ ਸਿੰਘ ਵਲੋਂ ਮਾਲ ਦੀ ਉਸਾਰੀ ਕਰਵਾਈ ਜਾ ਰਹੀ ਸੀ।
ਸ਼ਨੀਵਾਰ ਨੂੰ ਇਸ ਮਾਲ ਅੰਦਰ ਦੁਪਹਿਰ 2 ਵਜੇ ਦੇ ਕਰੀਬ ਦੂਸਰੀ ਮੰਜ਼ਿਲ ਦੀ ਛ¤ਤ ਦਾ ਇਕ ਹਿਸਾ ਅਚਾਨਕ ਡਿਗ ਗਿਆ, ਜਿਸ ਦੀ ਲਪੇਟ ਵਿ¤ਚ ਆਏ ਮਜ਼ਦੂਰ ਪ®ਭੂ ਪ®ਸ਼ਾਦ (30 ਸਾਲ) ਪੁਤਰ ਰਾਮ ਪ®ਸ਼ਾਦ ਵਾਸੀ ਬਿਹਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮਜ਼ਦੂਰ ਬਿੰਦਰ ਸਿµਘ (45 ਸਾਲ) ਪੁ¤ਤਰ ਗੁਰਦੇਵ ਸਿੰਘ ਵਾਸੀ ਪਿੰਡ ਤਾਮਕੋਟ ਗੰਭੀਰ ਰੂਪ ਵਿ¤ਚ ਜ਼ਖਮੀ ਹੋ ਗਿਆ। ਇੰਨ੍ਹਾਂ ਦੋਹਾਂ ਨੂੰ ਵਰਕ ਸੁਪਰਵਾਈਜ਼ਰ ਮਨਜੀਤ ਸਿੰਘ ਵ¤ਲੋਂ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ, ਜਿ¤ਥੇ ਡਾਕਟਰਾਂ ਵ¤ਲੋਂ ਮਜ਼ਦੂਰ ਪ®ਭੂ ਪ®ਸ਼ਾਦ ਨੂੰ ਮਿ®ਤਕ ਐਲਾਨ ਦਿ¤ਤਾ ਗਿਆ ਅਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। ਡਾ. ਰੀਤਿਕਾ ਨੇ ਦੱਸਿਆ ਕਿ ਗੰਭੀਰ ਜ਼ਖਮੀ ਮਜ਼ਦੂਰ ਬਿੰਦਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿ¤ਤਾ ਗਿਆ ਹੈ।
ਥਾਣਾ ਸਿਟੀ—2 ਮਾਨਸਾ ਦੇ ਮੁ¤ਖ ਅਫਸਰ ਗੁਰਮੀਤ ਸਿੰਘ ਨੇ ਦਸਿਆ ਕਿ ਵਾਪਰੀ ਘਟਨਾ ਸਬੰਧੀ ਬਣਦੀ ਕਾਰਵਾਈ ਅਮਲ ਵਿ¤ਚ ਲਿਆਂਦੀ ਜਾ ਰਹੀ ਹੈ।
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....