ਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਮੁੱਦਾ
ਚੰਡੀਗੜ੍ਹ, 5ਅਗਸਤ(ਵਿਸ਼ਵ ਵਾਰਤਾ)-ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਮੁੱਦਾ ਚੁੱਕਿਆ ਹੈ। ਰਾਘਵ ਚੱਢਾ ਨੇ ਸਵਾਲ ਕੀਤਾ ਕਿ ਹੁਣ ਤੱਕ ਇਸ ਪ੍ਰੋਜੈਕਟ ਤੇ ਕਿੰਨਾ ਕੰਮ ਕੀਤਾ ਗਿਆ ਹੈ? ਇਸ ਪ੍ਰੋਜੈਕਟ ਨਾਲ ਵੱਡੇ ਗੁਰਦੁਆਰਾ ਸਾਹਿਬ ਨੂੰ ਟ੍ਰੇਨਾਂ ਰਾਹੀਂ ਆਪਸ ਵਿਚ ਜੋੜਿਆ ਜਾਣਾ ਹੈ।























