• Latest
  • Trending
ਪੰਜਾਬ ਦੇ ਮਰੀਜ ਹੁਣ ਨਹੀਂ ਉਠਾ ਸਕਣਗੇ ਆਯੂਸ਼ਮਾਨ ਭਾਰਤ ਯੋਜਨਾ ਦਾ ਪੀਜੀਆਈ ਵਿੱਚ ਲਾਭ

ਪੰਜਾਬ ਦੇ ਮਰੀਜ ਹੁਣ ਨਹੀਂ ਉਠਾ ਸਕਣਗੇ ਆਯੂਸ਼ਮਾਨ ਭਾਰਤ ਯੋਜਨਾ ਦਾ ਪੀਜੀਆਈ ਵਿੱਚ ਲਾਭ

4 years ago
ਵੱਡਾ ਹਾਦਸਾ! ਸੰਗਰੂਰ ‘ਚ  ਸਵਾਰੀਆਂ ਨਾਲ ਭਰੀ ਬੱਸ ਪਲਟੀ

ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

14 minutes ago
Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

52 minutes ago
Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

1 hour ago
Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

2 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਅਜਨਾਲਾ ਪੁਲਿਸ ਥਾਣੇ ‘ਤੇ ਹਮਲਾ ਮਾਮਲਾ: ਅੱਜ ਫੇਰ ਹੋਵੇਗੀ ਸੁਣਵਾਈ

Punjab: ਅਜਨਾਲਾ ਪੁਲਿਸ ਥਾਣੇ ‘ਤੇ ਹਮਲਾ ਮਾਮਲਾ: ਅੱਜ ਫੇਰ ਹੋਵੇਗੀ ਸੁਣਵਾਈ

3 hours ago
Big News: ਪੰਜਾਬ ਦੀ ਲੇਡੀ SDM ਗ੍ਰਿਫਤਾਰ

Big News: ਪੰਜਾਬ ਦੀ ਲੇਡੀ SDM ਗ੍ਰਿਫਤਾਰ

3 hours ago
Punjab: ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ

Punjab: ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ

4 hours ago
Punjab: CM ਮਾਨ ਅਧਿਆਪਕਾਂ ਦੇ ਇੱਕ ਹੋਰ ਬੈਚ ਨੂੰ ਟ੍ਰੇਨਿੰਗ ਲਈ ਫਿਨਲੈਂਡ ਕਰਨਗੇ ਰਵਾਨਾ

Punjab: CM ਮਾਨ ਅਧਿਆਪਕਾਂ ਦੇ ਇੱਕ ਹੋਰ ਬੈਚ ਨੂੰ ਟ੍ਰੇਨਿੰਗ ਲਈ ਫਿਨਲੈਂਡ ਕਰਨਗੇ ਰਵਾਨਾ

4 hours ago
ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਡਾਇਰੈਕਟਰ ਪੈਨਸ਼ਨ ਵੰਡ ਅਤੇ ਵਿਤ ਨਾਲ ਹੋਈ ਮੀਟਿੰਗ

ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਡਾਇਰੈਕਟਰ ਪੈਨਸ਼ਨ ਵੰਡ ਅਤੇ ਵਿਤ ਨਾਲ ਹੋਈ ਮੀਟਿੰਗ

4 hours ago
Punjab: ਈਡੀ ਵੱਲੋਂ ਸੰਜੀਵ ਅਰੋੜਾ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ਈਡੀ ਵੱਲੋਂ ਸੰਜੀਵ ਅਰੋੜਾ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

4 hours ago
Hindi News
English News
Saturday, May 16, 2026
No Result
View All Result
41 °c
Chandigarh
37 ° Sun
38 ° Mon
39 ° Tue
39 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ਮਰੀਜ ਹੁਣ ਨਹੀਂ ਉਠਾ ਸਕਣਗੇ ਆਯੂਸ਼ਮਾਨ ਭਾਰਤ ਯੋਜਨਾ ਦਾ ਪੀਜੀਆਈ ਵਿੱਚ ਲਾਭ

August 3, 2022
in ADMINISTRATION, ਅਜੀਤਗੜ੍ਹ, ਅੰਮ੍ਰਿਤਸਰ, ਸਿਆਸੀ, ਸਿਹਤ, ਖਬਰਾਂ, ਖੇਤੀਬਾੜੀ, ਗੁਰਦਾਸਪੁਰ, ਦਿੱਲੀ, ਪੰਜਾਬ, ਪ੍ਰਸ਼ਾਸਨਿਕ, ਬਠਿੰਡਾ, ਬਦਲੀਆਂ, ਬਰਨਾਲਾ, ਮਾਨਸਾ, ਮੋਗਾ, ਰੀ ਮੁਕਤਸਰ ਸਾਹਿਬ, ਵਪਾਰ
ਪੰਜਾਬ ਦੇ ਮਰੀਜ ਹੁਣ ਨਹੀਂ ਉਠਾ ਸਕਣਗੇ ਆਯੂਸ਼ਮਾਨ ਭਾਰਤ ਯੋਜਨਾ ਦਾ ਪੀਜੀਆਈ ਵਿੱਚ ਲਾਭ

ਪੰਜਾਬ ਦੇ ਮਰੀਜ ਹੁਣ ਨਹੀਂ ਉਠਾ ਸਕਣਗੇ ਆਯੂਸ਼ਮਾਨ ਭਾਰਤ ਯੋਜਨਾ ਦਾ ਪੀਜੀਆਈ ਵਿੱਚ ਲਾਭ

ਪੜ੍ਹੋ ਪੀਜੀਆਈ ਨੇ ਕਿਉਂ ਲਾਈ ਪੰਜਾਬ ਦੇ ਮਰੀਜਾਂ ਦੇ ਇਲਾਜ ਤੇ ਰੋਕ 

ਚੰਡੀਗੜ੍ਹ, 3 ਅਗਸਤ(ਵਿਸ਼ਵ ਵਾਰਤਾ)- ਪੀਜੀਆਈ ਵਿੱਚ ਇਲਾਜ ਕਰਵਾਉਣ ਵਾਲੇ ਪੰਜਾਬ ਦੇ ਮਰੀਜ਼ਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ।  ਆਯੂਸ਼ਮਾਨ ਭਾਰਤ ਯੋਜਨਾ ਦੇ ਅਧੀਨ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਲੇ ਮਰੀਜ  ਹੁਣ ਚੰਡੀਗੜ੍ਹ ਵਿੱਚ ਇਸ ਸਕੀਮ ਦਾ ਲਾਭ ਨਹੀਂ ਉਠਾ ਸਕਣਗੇ। ਸੈਕਟਰ-32 ਦੇ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਬਾਅਦ ਹੁਣ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੰਸਥਾ ਪੀਜੀਆਈ ਨੇ ਵੀ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀਜੀਆਈ ਦਾ ਪੰਜਾਬ ਸਰਕਾਰ ਦੇ ਵਿਰੁੱਧ ਕਈ ਕਰੋੜ ਰੁਪਇਆ ਬਕਾਇਆ ਖੜ੍ਹਾ ਹੈ। ਜਿਸ ਦਾ ਭੁਗਤਾਨ ਨਾ ਕਰਨ ਤੇ ਪੀਜੀਆਈ ਨੇ ਪੰਜਾਬ ਦੇ ਮਰੀਜਾਂ ਦਾ ਇਲਾਜ ਕਰਨ ਤੇ 1 ਅਗਸਤ ਤੋਂ ਰੋਕ ਲਗਾ ਦਿੱਤੀ ਹੈ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।

https://twitter.com/RajaBrar_INC/status/1554683928447168513?s=20&t=FFxAcAhbFl-YVR84w3MLww

Koo App

This is the real commitment of CM @BhagwantMann towards health services! Now PGI Chd & Pb hospitals stopped treating patients under #AyushmanBharat. I advise Bhagwant to stop focus on advts & ensure Pbis don’t suffer due to govt failure to provide funds for their med expenses.

View attached media content

– Sukhbir Singh Badal (@sukhbir_singh_badal) 3 Aug 2022

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਵੱਡਾ ਹਾਦਸਾ! ਸੰਗਰੂਰ ‘ਚ  ਸਵਾਰੀਆਂ ਨਾਲ ਭਰੀ ਬੱਸ ਪਲਟੀ

ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

by Jaspreet Kaur
May 16, 2026
0

ਵੱਡਾ ਹਾਦਸਾ! ਸੰਗਰੂਰ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ - ਇਕ ਦੀ ਮੌਤ; ਕਈ ਗੰਭੀਰ ਜ਼ਖਮੀ ਸੰਗਰੂਰ, 16 ਮਈ 2026...

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ ‘ਤੇ

by Ranjit Singh
May 16, 2026
0

Breaking: ਸੰਜੀਵ ਅਰੋੜਾ ਮੁੜ ਈਡੀ ਰਿਮਾਂਡ 'ਤੇ ਚੰਡੀਗੜ੍ਹ, 16 ਮਈ – ਕੇਂਦਰੀ ਜਾਂਚ ਏਜੰਸੀ ਈਡੀ ਨੇ 7 ਦਿਨਾਂ ਦਾ ਰਿਮਾਂਡ...

Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

Entertainment: ਬਾਕਸ ਆਫਿਸ ‘ਤੇ ਰਿਕਾਰਡ-ਤੋੜਨ ਵਾਲੀ ‘ਧੁਰੰਧਰ 2’ ਹੁਣ OTT ‘ਤੇ ਹੋਵੇਗੀ ਰਿਲੀਜ਼

by Ranjit Singh
May 16, 2026
0

Entertainment: ਬਾਕਸ ਆਫਿਸ 'ਤੇ ਰਿਕਾਰਡ-ਤੋੜਨ ਵਾਲੀ 'ਧੁਰੰਧਰ 2' ਹੁਣ OTT 'ਤੇ ਹੋਵੇਗੀ ਰਿਲੀਜ਼ ਮੁੰਬਈ, 16 ਮਈ – ਬਾਕਸ ਆਫਿਸ 'ਤੇ...

Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

Punjab: ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ ਸੋਨਾ ਬਰਾਮਦ

by Ranjit Singh
May 16, 2026
0

Punjab: ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਕੋਲੋਂ ਸੋਨਾ ਬਰਾਮਦ ਅੰਮ੍ਰਿਤਸਰ, 16 ਮਈ – ਕਸਟਮਜ਼ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਵੱਡਾ ਹਾਦਸਾ! ਸੰਗਰੂਰ ‘ਚ  ਸਵਾਰੀਆਂ ਨਾਲ ਭਰੀ ਬੱਸ ਪਲਟੀ

ਵੱਡਾ ਹਾਦਸਾ! ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

by Jaspreet Kaur
May 16, 2026
0

ਵੱਡਾ ਹਾਦਸਾ! ਸੰਗਰੂਰ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ - ਇਕ ਦੀ ਮੌਤ; ਕਈ ਗੰਭੀਰ ਜ਼ਖਮੀ ਸੰਗਰੂਰ, 16 ਮਈ 2026...

Most Popular

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

by Jaspreet Kaur
2 weeks ago
0

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ - NCLT ਦੇ ) ਚੇਅਰਮੈਨ ਵਜੋਂ ਹੋਈ ਨਿਯੁਕਤੀ ਚੰਡੀਗੜ੍ਹ,30...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 