ਬੈਂਕਾਂ ਨਾਲ ਜੁੜੀ ਖਾਸ ਖ਼ਬਰ
ਅਗਸਤ ਮਹੀਨੇ ਵਿੱਚ ਇੰਨੇ ਦਿਨ ਬੰਦ ਰਹਿਣਗੇ ਬੈਂਕ
ਚੰਡੀਗੜ੍ਹ,1 ਅਗਸਤ (ਵਿਸ਼ਵ ਵਾਰਤਾ)-ਜੇਕਰ ਅਗਸਤ ਮਹੀਨੇ ‘ਚ ਤੁਹਾਡਾ ਬੈਂਕ ‘ਚ ਕੋਈ ਕੰਮ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਮਹੀਨੇ ਬੈਂਕ ਕਿੰਨੇ ਦਿਨ ਕੰਮ ਕਰਨਗੇ। ਅਗਸਤ ‘ਚ ਵੱਖ-ਵੱਖ ਥਾਵਾਂ ‘ਤੇ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। 11 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਇਸ ਮਹੀਨੇ ਦੇ 4 ਐਤਵਾਰ ਅਤੇ 2 ਸ਼ਨੀਵਾਰਾਂ ਨੂੰ ਵੀ ਬੈਂਕ ਬੰਦ ਰਹਿਣਗੇ।
1 ਅਗਸਤ – ਦ੍ਰੋਪਾਕਾ ਸ਼ੀ-ਜੀ ਤਿਉਹਾਰ ਸਿੱਕਮ ਵਿੱਚ ਬੰਦ
7 ਅਗਸਤ- ਐਤਵਾਰ,ਹਰ ਥਾਂ
8 ਅਗਸਤ- ਮੁਹੱਰਮ ਦੇ ਮੌਕੇ ਤੇ ਜੰਮੂ ਅਤੇ ਸ਼੍ਰੀਨਗਰ
9 ਅਗਸਤ – ਮੁਹੱਰਮ ਨੂੰ ਜ਼ਿਆਦਾਤਰ ਥਾਵਾਂ ‘ਤੇ ਬੈਂਕ ਬੰਦ
11 ਅਗਸਤ – ਰਕਸ਼ਾਬੰਧਨ ਅਹਿਮਦਾਬਾਦ, ਭੋਪਾਲ, ਜੈਪੁਰ ਅਤੇ ਸ਼ਿਮਲਾ
12 ਅਗਸਤ- ਰੱਖੜੀ ਕਾਨਪੁਰ ਅਤੇ ਲਖਨਊ
13 ਅਗਸਤ- ਦੂਜਾ ਸ਼ਨੀਵਾਰ ਹਰ ਥਾਂ ਤੇ ਬੰਦ
14 ਅਗਸਤ- ਐਤਵਾਰ
15 ਅਗਸਤ- ਸੁਤੰਤਰਤਾ ਦਿਵਸ ਹਰ ਜਗ੍ਹਾ ਬੰਦ
16 ਅਗਸਤ – ਪਾਰਸੀ ਨਵਾਂ ਸਾਲ ਮੁੰਬਈ ਅਤੇ ਨਾਗਪੁਰ ਵਿੱਚ ਬੰਦ
18 ਅਗਸਤ – ਜਨਮਾਸ਼ਟਮੀ ਭੁਵਨੇਸ਼ਵਰ, ਚੇਨਈ, ਕਾਨਪੁਰ ਅਤੇ ਲਖਨਊ
19 ਅਗਸਤ – ਜਨਮਾਸ਼ਟਮੀ (ਸ਼ਰਵਣ ਵਦ-8) / ਕ੍ਰਿਸ਼ਨਾ ਜਯੰਤੀ ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ੍ਰੀਨਗਰ
20 ਅਗਸਤ – ਸ਼੍ਰੀ ਕ੍ਰਿਸ਼ਨ ਅਸ਼ਟਮੀ ਹੈਦਰਾਬਾਦ
21 ਅਗਸਤ – ਐਤਵਾਰ
27 ਅਗਸਤ – ਚੌਥਾ ਸ਼ਨੀਵਾਰ ਹਰ ਥਾਂ
28 ਅਗਸਤ – ਐਤਵਾਰ ਹਰ ਜਗ੍ਹਾ
29 ਅਗਸਤ – ਸ਼੍ਰੀਮੰਤ ਸੰਕਰਦੇਵ ਗੁਹਾਟੀ
31 ਅਗਸਤ – ਗਣੇਸ਼ ਚਤੁਰਥੀ ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਮੁੰਬਈ, ਨਾਗਪੁਰ ਅਤੇ ਪਣਜੀ






















