ਡਾ.ਰਾਜ ਬਹਾਦਰ ਦੇ ਹੱਕ ਵਿੱਚ ਉੱਤਰੀਆਂ ਦੇਸ਼ ਭਰ ਦੀਆਂ ਮੈਡੀਕਲ ਐਸੋਸੀਏਸ਼ਨਾਂ
ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀਆਂ ਲਿਖ ਕੇ ਸਿਹਤ ਮੰਤਰੀ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)- ਸਿਹਤ ਮੰਤਰੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਕੀਤੇ ਗਏ ਵਰਤਾਰੇ ਦੀ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਖ਼ਤ ਨਿੰਦਿਆ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਸੰਬੰਧੀ ਜਾਰੀ ਕੀਤੇ ਗਏ ਪ੍ਰੈੱਸ ਰੀਲੀਜ਼ ਵਿਚ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਸਿਹਤ ਮੰਤਰੀ ਕੋਲੋਂ ਮੁਆਫੀ ਮੰਗਣ ਅਤੇ ਨਾਲ ਹੀ ਅਸਤੀਫੇ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਿਹਤ ਮੰਤਰੀ ਖਿਲਾਫ
https://twitter.com/IMAIndiaOrg/status/1553310674163445761?s=20&t=8tKFksHSI3qPcQOS_AdGxw
ਇਸ ਤੋਂ ਇਲਾਵਾ ਫੋਰਡਾ ਇੰਡੀਆ ਅਤੇ ਫੋਰਡਾ ਪੰਜਾਬ ਨੇ ਵੀ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਹਨ।
https://twitter.com/FordaIndia/status/1553293956330319872?s=20&t=8tKFksHSI3qPcQOS_AdGxw
https://twitter.com/AmritsarRdap/status/1553254254831632384?s=20&t=8tKFksHSI3qPcQOS_AdGxw























