ਮਾਨਸਾ -ਕਰਜ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ 

165
Advertisement

ਮਾਨਸਾ – ਪਿੰਡ ਖੱਤਰੀਵਾਲ ਵਿੱਚ ਕਰਜ ਤੋਂ ਤੰਗ 45 ਸਾਲ ਦਾ ਕਿਸਾਨ ਹਰਿ ਰਾਮ ਸਿੰਘ ਨੇ  ਖੁਦਕੁਸ਼ੀ ਕਰ ਲਈ। ਕਿਸਾਨ ਉੱਤੇ ਕਰੀਬ 9 ਲੱਖ ਰੁਪਏ ਦਾ ਕਰਜ ਸੀ।