ਸਿਹਤ ਵਿਭਾਗ ਨੂੰ ਮਿਲੇ 2 ਨਵੇਂ ਡਾਇਰੈਕਟਰ
ਚੰਡੀਗੜ੍ਹ,6 ਜੂਨ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਆਈਏਐਸ ਅਜੋਏ ਸ਼ਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਡਾਇਰੈਕਟਰ ਅਰੀਤ ਕੌਰ, ਸੇਵਾ ਨੰ :5381 ਨੂੰ ਡਾਇਰੈਕਟਰ,ਸਿਹਤ ਸੇਵਾਵਾਂ,ਪੰਜਾਬ, ਚੰਡੀਗੜ ਅਤੇ ਡਿਪਟੀ ਡਾਇਰੈਕਟਰ ਰਣਜੀਤ ਸਿੰਘ 5407 ਨੂੰ ਡਾਇਰੈਕਟਰ,ਪਰਿਵਾਰ ਭਲਾਈ,ਪੰਜਾਬ, ਚੰਡੀਗੜ ਦਾ ਚਾਰਜ ਅਗਲੇ ਹੁਕਮਾਂ ਤੱਕ ਸੰਭਾਲਿਆ ਗਿਆ ਹੈ।






















