ਪਾਕਿਸਤਾਨ : ਸ਼ਹੀਦੇ-ਆਜ਼ਮ-ਭਗਤ ਸਿੰਘ ਨਾਲ ਜੁੜੇ ਦਸਤਾਵੇਜ਼ ਅੱਜ ਹੋਣਗੇ ਪ੍ਰਦਰਸ਼ਿਤ
ਪਾਕਿਸਤਾਨ ਸਰਕਾਰ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਜੁੜੇ ਦਸਤਾਵੇਜ਼ ਪ੍ਰਦਰਸ਼ਿਤ ਕਰੇਗੀ . ਲਾਹੌਰ ਦੇ ਅਨਾਰਕਲੀ ਮਜ਼ਾਰ ਵਿੱਚ ਲੱਗੇਗੀ ਪ੍ਰਦਰਸ਼ਨੀ . ਜਾਣਕਾਰੀ ਮੁਤਾਬਕ ਦਸਤਾਵੇਜ਼ਾਂ ਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਦੋਸ਼ੀ ਕਰਾਰ ਦੇਣ ਵਾਲਾ ਕੋਰਟ ਦਾ ਆਦੇਸ਼ ਵੀ ਹੋਵੇਗਾ ਸ਼ਾਮਿਲ । ਕ੍ਰਾਂਤੀਕਾਰੀ ਭਗਤ ਸਿੰਘ ਨੂੰ ਭਾਰਤ ਤੇ ਪਾਕਿਸਤਾਨ ਦੋਹਾਂ ਦਾ ਹੀਰੋ ਘੋਸ਼ਿਤ ਕੀਤਾ ਗਿਆ ਹੈ
ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ
ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ 'ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ ਕਾਬੁਲ, 1 ਜੁਲਾਈ (ਵਿਸ਼ਵ ਵਾਰਤਾ)...






















