ਲੁਧਿਆਣਾ : ਅੱਜ ਲੁਧਿਆਣਾ ਨਗਰ ਨਿਗਮ ਨੂੰ ਨਵਾਂ ਮੇਅਰ ਮਿਲ ਜਾਵੇਗਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੇਅਰ ਦੇ ਨਾਂਅ ਦਾ ਕਰਨਗੇ ਐਲਾਨ ਜ਼ਿਕਰਯੋਗ ਹੈ ਕਿ 95 ਵਿੱਚੋਂ 62 ਵਾਰਡਸ ਤੇ ਕਾਂਗਰਸ ਨੇ ਜਿੱਤ ਦਰਜ ਕਰਵਾਈ ਸੀ !
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ ਨਵੀਂ ਦਿੱਲੀ, 28ਅਪ੍ਰੈਲ (IANS,ਵਿਸ਼ਵ ਵਾਰਤਾ)-ਮਾਹਿਰਾਂ ਦੇ ਅਨੁਸਾਰ ਮਲੇਰੀਆ ਦੇ ਪ੍ਰਸਾਰਣ ਪੈਟਰਨ ਨੂੰ...