ਨਵੀਂ ਦਿੱਲੀ :ਭਾਰਤੀ ਤੇਜ ਗੇਂਦਬਾਜ ਮੁਹੰਮਦ ਸ਼ਮੀ ਸੜਕ ਦੁਰਘਟਨਾ ਵਿੱਚ ਜਖ਼ਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਹੋਇਆ,ਜਦੋਂ ਉਹ ਦੇਹਰਾਦੂਨ ਤੋਂ ਦਿੱਲੀ ਵਾਪਸ ਜਾ ਰਹੇ ਸਨ। ਸ਼ਮੀ ਦੇ ਸਿਰ ਵਿੱਚ ਸੱਟ ਵੱਜੀ ਹੈ , ਜਿਸਦੀ ਵਜ੍ਹਾ ਨਾਲ਼ ਉਨ੍ਹਾਂ ਦੇ ਸਿਰ ਤੇ ਟਾਂਕੇ ਲਗਾਏ ਗਏ । ਦੇਹਰਾਦੂਨ-ਸਹਾਰਨਪੁਰ ਰੋਡ ਉੱਤੇ ਸ਼ਮੀ ਦੀ ਕਾਰ ਦਾ ਐਕਸੀਡੇਂਟ ਹੋਇਆ। ਸੀਐਮਆਈ ਹਸਪਤਾਲ ਵਿੱਚ ਡਾਕਟਰ ਤਰੁਣ ਜੈਨ ਨੇ ਸ਼ਮੀ ਦੇ 5 ਟਾਂਕੇ ਲਗਾਏ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਹੈ। ਫਿਲਹਾਲ ਸ਼ਮੀ ਦੇਹਰਾਦੂਨ ਵਿੱਚ ਆਪਣੇ ਇੱਕ ਦੋਸਤ ਦੇ ਘਰ ਵਿੱਚ ਆਰਾਮ ਕਰ ਰਹੇ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਇਸ ਸੀਟ ਤੋਂ...