ਮਾਨਸਾ, 24 ਮਾਰਚ (ਵਿਸ਼ਵ ਵਾਰਤਾ)- ਸੀਪੀਆਈ (ਐਮਐਲ) ਲਿਬਰ੍ਹੇਨ ਦੇ 10ਵਾਂ ਮਹਾਂਸੰਮੇਲਨ ਦਾ ਅੱਜ ਦੂਸਰਾ ਦਿਨ ਖੁੱਲ੍ਹੇ ਸ਼ੈਸਨ ਵਿਚ ਸਾਰੀਆਂ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਦੇ ਸੱਬੋਧਨ ਨਾਲ ਸ਼ੁਰੁ ਹੋਇਆ| ਸੈਸਨ ਤੋਂ ਪਹਿਲਾਂ ਪੱਜਾਬ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੱਘ ਖੀਵਾ ਵੱਲੋਂ ਪਾਰਟੀ ਝੱਡਾ ਲਹਿਰਾਇਆ ਗਿਆ ਅਤੇ ਸਾਰੇ ਡੈਲੀਗੇਟਾਂ ਵੱਲੋਂ ਕ੍ਰਾਂਤੀਕਾਰੀ ੍ਹਹੀਦਾਂ ਨੂੰ ਫੁੱਲਮਾਲਾਵਾਂ ਅਰਪਿਤ ਕਰਕੇ ੍ਹਰਧਾਂਜਲੀ ਦਿੱਤੀ ਗਈ| ਖੁੱਲ੍ਹੇ ਸ੍ਹੈਨ ਵਿਚ ਸੀਪੀਆਈ ਦੇ ਕੌਮੀ ਕਾਰਜਕਾਰੀ ਮੈਂਬਰ ਬਿਨੋਏ ਵ੍ਹਿਵਮ, ਸੀਪੀਆਈ (ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਮੁਹੱਮਦ ਸਲੀਮ, ਫਾਰਵਰਡ ਬਲਾਕ ਦੇ ਜੀ ਦੇਵਰਾਜਨ, ਐਸ.ਯੂ.ਸੀ.ਆਈ (ਸੀ) ਦੇ ਕਾਮਰੇਡ ਸੱਤਿਆਵਾਨ, ਲਾਲ ਨ੍ਹਾਨ ਪਾਰਟੀ (ਲੈਨਿਨਵਾਦੀ) ਦੇ ਕਾਮਰੇਡ ਉਦੇ ਭੱਟ, ਆਰ.ਐਮ.ਪੀ.ਆਈ ਦੇ ਮੱਗਤ ਰਾਮ ਪਾਸਲਾ, ਸੀ.ਪੀ.ਆਰ.ਐਮ ਦੇ ਆਰ ਬੀ ਰਾਏ ਨੇ ਸੱਬੋਧਨ ਕੀਤਾ|
ਇਸ ਦੌਰਾਨ ਦ੍ਹੇ ਵਿਚ ਵੱਧਦੇ ਫਾਸੀਵਾਦੀ ਵਿਚਾਰਧਾਰਾ ਦੇ ਖਤਰਿਆਂ ’ਤੇ ਚਰਚਾ ਹੋਈ ਅਤੇ ਇਸ ਤੋਂ ਭਾਰਤ ਦੇ ਸਮਾਜ ਤੇ ਰਾਜਨੀਤੀ ƒ ਬਚਾਉਣ ਲਈ ਖੱਬੇ ਪੱਖੀ ਏਕਤਾ ’ਤੇ ਜੋਰ ਦਿੱਤਾ ਗਿਆ| ਸਾਰੇ ਖੱਬੇ ਪੱਖੀ ਆਗੂਆਂ ਨੇ ਸਿਧਾਂਤਕ ਮੱਤਭੇਦਾਂ ƒ ਵਿਵਹਾਰਕ ਏਕਤਾ ƒ ਰਾਹ ਦਾ ਅੜੀਕਾ ਨਾ ਬਣਨ ਦੇਣ ’ਤੇ ਜੋਰ ਦਿੱਤਾ| ਖੁੱਲ੍ਹੇ ਸ੍ਹੈਨ ਵਿਚ ਮਹਾਂਰਾ੍ਹਟਰ ਦੇ ਕਿਸਾਨਾਂ ਦੇ ਨਾਸਿਕ ਤੋਂ ਮੁੱਬਈ ਤੱਕ ਲਾਲ ਝੱਡਾ ਲੈਕੇ ਕੀਤੇ ਗਏ ਲੱਬੇ ਮਾਰਚ ਦੀ ਗੂੱਜ ਵੀ ਸੁਣਾਈ ਦਿੱਤੀ|
ਉਦਘਾਟਨੀ ਭਾ੍ਹਣ ਵਿਚ ਸੀ.ਪੀ.ਆਈ (ਐਮਐਲ) ਲਿਬਰ੍ਹੇਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਹੁਣ ਇਹ ਪੂਰੀ ਤਰ੍ਹਾਂ ਸਪੱ੍ਹਟ ਹੋ ਚੁੱਕਿਆ ਹੈ, ਭਾਜਪਾ ਦੁਬਾਰਾ ਸੱਤਾ ’ਚ ਆਕੇ ਆਰਐਸਐਸ ਦੇ ਫਾਸੀਵਾਦੀ ਏਜੱਡੇ ਦੀ ਤਰਜ ’ਤੇ ਭਾਰਤ ਦੇ ਇਤਿਹਾਸ, ਵਰਤਮਾਨ ਤੇ ਭਵਿੱਖ ƒ ਤੋੜ ਮਰੋੜ ਦੇਣਾ ਚਾਹੁੱਦੀ ਹੈ| ਉਨ੍ਹਾਂ ਕਿਹਾ ਕਿ ਹੁਣ ਭਾਜਪਾ ਭਾਰਤ ƒ ਆਪਣੇ ਹਿੱਦੂ, ਹਿੱਦੀ, ਹਿੱਦੋਸਤਾਨ ਦੇ ਸੱਕੀਰਣ ਅਵਧਾਰਣਾ ’ਤੇ ਭਾਰਤ ਅਤੇ ਭਾਰਤੀ ਰਾ੍ਹਟਰਵਾਦ ƒ ਪਰਿਭਾ੍ਹਤ ਕਰਨਾ ਚਾਹੁੱਦੀ ਹੈ ਤਾਂ ਸਾƒ ਵੀ ਇਸ ਸਾਮਰਾਜਵਾਦ ਵਿਰੋਧੀ ਏਕਤਾ ਅਤੇ ‘ਪਹਲੇ ਜਨਤਾ’ ਦੇ ਝੱਡੇ ƒ ਬੁਲੱਦ ਕਰਦੇ ਹੋਏ ਜਨਤਾ ਦੇ ਪਲਟਵਾਰ ਦੇ ਰਾਹੀਂ ਟੱਕਰ ਦੇਣੀ ਹੋਵੇਗੀ| ਉਨ੍ਹਾਂ ਕਿਹਾ ਕਿ ਖੱਬੇ ਪੱਖੀ ਖੇਮੇ ƒ ਵਿਦਿਆਰਥੀ, ਨੌਜਵਾਨਾਂ ਦੇ ਸਿੱਖਿਆ ਅਤੇ ਰੁ੦ਗਾਰ ਲਈ, ਮ੦ਦੂਰਾਂ ਕਿਸਾਨਾਂ ਦੇ ਰੋਜੀ ਰੋਟੀ ਲਈ ਅਤੇ ਦਲਿਤਾਂ, ਘੱਟ ਗਿਣਤੀਆਂ ਤੇ ਮਹਿਲਾਵਾਂ ਦੇ ਉਤਪੀੜਨ ਵਿਰੁੱਧ ਜਾਰੀ ਅੱਦੋਲਨਾਂ ਦਾ ਚੈਪੀਅਨ ਬਣਕੇ ਉਭਰਨਾ ਹੋਵੇਗਾ| ਇਸ ਨਾਲ ਭਾਰਤ ਦੀ ਰਾਜਨੀਤੀ ਵਿਚ ਉਹ ਬਦਲਾਅ ਆ ਸਕਦਾ ਹੈ, ਜਿਸ ਨਾਲ ਫਾਸੀਵਾਦ ƒ ਹਾਰ ਦਿੱਤੀ ਜਾ ਸਕਦੀ ਹੈ|
ਇਸ ਦੌਰਾਨ ਮੱਚ ’ਤੇ ਪ®ਧਾਨਗੀ ਮੱਡਲ ਵਿਚ ਕਾਮਰੇਡ ਮੀਨਾ ਤਿਵਾੜੀ, ਕਾਮਰੇਡ ਸਵਦ੍ਹੇ ਭੱਟਾਚਾਰੀਆ, ਕਾਮਰੇਡ ਕੁਮਾਰ ਸਵਾਮੀ, ਕਾਮਰੇਡ ਰਾਮਜੀ ਰਾਏ ਅਤੇ ਕਾਮਰੇਡ ਕਵਿਤਾ ਕ੍ਰਿ੍ਹਨਨ ੍ਹਾਮਲ ਸਨ| ਮੱਚ ਦਾ ਸੱਚਾਲਨ ਪੱਜਾਬ ਦੇ ਸਕੱਤਰ ਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੱਘ ਬਖਤੂਪੁਰ ਨੇ ਕੀਤਾ|
ਇਸ ਦੌਰਾਨ ਭਾਰਤੀ ਇਤਿਹਾਸ ਦੀ ਇੱਦਰਧਨੁਖੀ ਸਮਾਜਿਕ ਸੱਭਿਆਚਾਰਕ ਧਰੋਹਰ ਦੇ ਬਤੌਰ ਇੱਥੋਂ ਦੀ ਤਰਕਵਾਦੀ, ਭੌਤਿਕਵਾਦੀ, ਸੂਫੀ, ਭਗਤੀ ਅਤੇ ਗੱਗਾ ਜਮੁਨੀ ਤਹਜੀਬ, ਸਮਾਜ ਸੁਧਾਰ ਤੇ ਜਾਤੀਵਾਦ ਵਿਰੋਧ ਸਮੇਤ ਤਮਾਮ ਵਿਵਿਧਤਾਪੂਰਣ ਪਰੱਪਰਾਵਾਂ ƒ ਬੁਲੱਦ ਕਰਨ ਦਾ ਪ®ਸਤਾਵ ਪਾਸ ਕੀਤਾ ਗਿਆ|
ਫੋਟੋ ਨੰਬਰ: 01
ਫੋਟੋ ਕੈਪ੍ਹਨ: ਸੀਪੀਆਈ (ਐਮਐਲ) ਲਿਬਰ੍ਹੇਨ ਦੇ 10ਵੇਂ ਮਹਾਂਸੰਮੇਲਨ ਦੇ ਦੂਸਰੇ ਦਿਨ ਖੁੱਲ੍ਹੇ ੍ਹ੍ਹੈਨ ਦੌਰਾਨ ਮੰਚ *ਤੇ ਬੈਠੇ ਕੌਮੀ ਆਗੂ|
ਅੱਜ ਚੰਡੀਗੜ੍ਹ ‘ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ ‘ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ ‘ਚ ਸ਼ਾਮਲ
ਅੱਜ ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ ਮੋਦੀ...