ਪ੍ਰਿਅੰਕਾ, ਨਿਕ ਨੇ ਸ਼ੇਅਰ ਕੀਤੀ ਬੇਟੀ ਦੀ ਪਹਿਲੀ ਤਸਵੀਰ
ਮੁੰਬਈ, 9 ਮਈ (ਵਿਸ਼ਵ ਵਾਰਤਾ) ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਉਸ ਦੇ ਅਮਰੀਕੀ ਪੌਪ-ਸਟਾਰ ਪਤੀ ਨਿਕ ਜੋਨਸ ਨੇ ਮਾਂ ਦਿਵਸ ‘ਤੇ ਆਪਣੀ ਧੀ ਮਾਲਤੀ ਮਾਰੀਆ ਚੋਪੜਾ ਜੋਨਸ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।
https://www.instagram.com/p/CdTr_YnvMkp/?igshid=YmMyMTA2M2Y=