<blockquote><span style="color: #ff0000;"><strong>ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਲਈ ਕੀਤਾ 4 ਮੈਂਬਰੀ ਕਮੇਟੀ ਦਾ ਗਠਨ</strong></span></blockquote> <strong>ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸਰਕਾਰ ਨੂੰ ਠੇਕੇ ਤੇ ਨੌਕਰੀ ਕਰ ਰਹੇ ਕਰਮਚਾਰੀਆਂ ਦੇ ਅੰਕੜੇ ਇਕੱਠੇ ਕਰਕੇ ਦੇਵੇਗੀ।</strong> <img class="alignnone size-full wp-image-197825" src="https://punjabi.wishavwarta.in/wp-content/uploads/2022/04/7fe6e8fc-db83-48d3-831d-510e21593131.jpg" alt="" width="846" height="1188" />