• Latest
  • Trending
8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ

8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ

4 years ago
IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

32 minutes ago
PM Modi ਆਪਣੀ ਵਿਦੇਸ਼ ਫੇਰੀ ਦੇ ਪਹਿਲੇ ਪੜਾਅ ਦੌਰਾਨ ਦੇਰ ਰਾਤ ਨੀਦਰਲੈਂਡ ਪਹੁੰਚੇ

PM Modi ਆਪਣੀ ਵਿਦੇਸ਼ ਫੇਰੀ ਦੇ ਪਹਿਲੇ ਪੜਾਅ ਦੌਰਾਨ ਦੇਰ ਰਾਤ ਨੀਦਰਲੈਂਡ ਪਹੁੰਚੇ

47 minutes ago
International: ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਮੇਅਰ

International: ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਮੇਅਰ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab Breaking: 9 ਘੰਟਿਆਂ ਬਾਅਦ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਚਾਇਆ ਗਿਆ

Punjab Breaking: 9 ਘੰਟਿਆਂ ਬਾਅਦ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਚਾਇਆ ਗਿਆ

2 hours ago
National: ਸਰਕਾਰ ਨੇ ‘Chrome’ ਬ੍ਰਾਊਜ਼ਰ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ, ਪੜ੍ਹੋ ਵੇਰਵਾ

National: ਸਰਕਾਰ ਨੇ ‘Chrome’ ਬ੍ਰਾਊਜ਼ਰ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ, ਪੜ੍ਹੋ ਵੇਰਵਾ

2 hours ago
National: ਕੁਦਰਤ ਦਾ ਕਰਿਸ਼ਮਾ: ਔਰਤਾਂ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਸਾਰੇ ਤੰਦਰੁਸਤ

National: ਕੁਦਰਤ ਦਾ ਕਰਿਸ਼ਮਾ: ਔਰਤਾਂ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਸਾਰੇ ਤੰਦਰੁਸਤ

2 hours ago
IPL 2026: ਚੇਨਈ ਤਿੰਨ ਮੈਚ ਜਿੱਤਣ ਤੋਂ ਬਾਅਦ ਹਾਰੀ: ਲਖਨਊ ਨੇ 7 ਵਿਕਟਾਂ ਨਾਲ ਹਰਾਇਆ

IPL 2026: ਚੇਨਈ ਤਿੰਨ ਮੈਚ ਜਿੱਤਣ ਤੋਂ ਬਾਅਦ ਹਾਰੀ: ਲਖਨਊ ਨੇ 7 ਵਿਕਟਾਂ ਨਾਲ ਹਰਾਇਆ

3 hours ago
Hukamnama Sri Darbar Sahib Today – 16 May 2026 | Ang 692 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 May 2026 | Ang 692 I ਅੱਜ ਦਾ ਹੁਕਮਨਾਮਾ

4 hours ago
ਮਿਉਂਸਪਲ ਚੋਣਾਂ ਲਈ ਹੁਣ ਤੱਕ 2756 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

ਮਿਉਂਸਪਲ ਚੋਣਾਂ ਲਈ ਹੁਣ ਤੱਕ 2756 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
“ਕੁਝ ਬੇਰੁਜ਼ਗਾਰ ਨੌਜਵਾਨ ਕਾਕਰੋਚ ਵਰਗੇ….”  ਚੀਫ਼ ਜਸਟਿਸ ਸੂਰਿਆਕਾਂਤ

“ਕੁਝ ਬੇਰੁਜ਼ਗਾਰ ਨੌਜਵਾਨ ਕਾਕਰੋਚ ਵਰਗੇ….” ਚੀਫ਼ ਜਸਟਿਸ ਸੂਰਿਆਕਾਂਤ

12 hours ago
Hindi News
English News
Saturday, May 16, 2026
No Result
View All Result
36 °c
Chandigarh
37 ° Sun
38 ° Mon
39 ° Tue
39 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ

April 8, 2022
in ADMINISTRATION, MOHALI, ਅਜੀਤਗੜ੍ਹ, ਅੰਮ੍ਰਿਤਸਰ, ਸਾਹਿਤਕ, ਸਿਆਸੀ, ਖਬਰਾਂ, ਖੇਤੀਬਾੜੀ, ਚੰਡੀਗੜ੍ਹ, ਦਿੱਲੀ, ਪੰਜਾਬ, ਪ੍ਰਸ਼ਾਸਨਿਕ, ਬਦਲੀਆਂ
8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ

8 ਅਪ੍ਰੈਲ 1929- ਜਦੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ

ਚੰਡੀਗੜ੍ਹ,8ਅਪ੍ਰੈਲ(ਵਿਸ਼ਵ ਵਾਰਤਾ)- ਭਾਰਤ ਨੂੰ ਅੰਗ੍ਰੇਜ਼ਾਂ ਤੋਂ ਆਜ਼ਾਦੀ ਦਵਾਉਣ ਲਈ ਹਜ਼ਾਰਾਂ ਘੁਲਾਟੀਆਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ । 1929 ਸਾਲ ਦੇ ਅਪ੍ਰੈਲ ਮਹੀਨੇ ਦੀ 8 ਤਰੀਕ ਨੂੰ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ।

ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 93 ਸਾਲ ਪਹਿਲਾਂ ਦਿੱਲੀ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਣ ਤੋਂ ਬਾਅਦ ਗ੍ਰਿਫਤਾਰੀ ਦੇ ਦਿੱਤੀ ਸੀ ਅਤੇ ਧਮਾਕੇ ਦੇ ਮੁਕੱਦਮੇ ਦੌਰਾਨ ਕਿਹਾ ਸੀ, ‘ਜੇਕਰ ਬੋਲ਼ਿਆਂ ਨੂੰ ਸੁਣਾਉਣਾ ਹੋਵੇ ਤਾਂ ਆਵਾਜ਼ ਬਹੁਤ ਉੱਚੀ ਹੋਣੀ ਚਾਹੀਦੀ ਹੈ।

ਭਗਤ ਸਿੰਘ ਅਤੇ ਬੀਕੇ ਦੱਤ ਵੱਲੋਂ ਬੰਬ ਧਮਾਕੇ ਤੋਂ ਬਾਅਦ ਅਸੈਂਬਲੀ ਵਿੱਚ ਸੁੱਟੇ ਗਏ ਪਰਚੇ ਦੀ ਅਸਲੀ ਫੋੋਟੋ

ਸ਼ਹੀਦ ਭਗਤ ਸਿੰਘ-(ਕਾਵਿ – ਪ੍ਰਮਾਣ)

ਪ੍ਰੋਃ ਦੀਦਾਰ ਸਿੰਘ ਬਹੁਤ ਬੁਲੰਦ ਸ਼ਾਇਰ ਸਨ। ਉਨ੍ਹਾਂ ਨੇ ਇਤਿਹਾਸ ਮੂਲਕ ਕਿੱਸਾ ਸ਼ਹੀਦ ਭਗਤ ਸਿੰਘ ਲਿਖਿਆ ਜੋ ਪਹਿਲੀ ਵਾਰ ਯੁਵਕ ਕੇਂਦਰ ਜਲੰਧਰ ਨੇ ਸੰਖੇਪ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਮਗਰੋਂ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਨੂੰ ਮੁਕੰਮਲ ਪ੍ਰਕਾਸ਼ਿਤ ਕਰਵਾਇਆ।
ਇਹ ਹਿੱਸਾ ਉਸ ਸ਼ਹੀਦ ਭਗਤ ਸਿੰਘ ਕਾਵਿ ਪ੍ਰਮਾਣ ਵਿੱਚੋਂ ਯਸ਼ ਪਾਲ ਜੀ ਨੇ ਅੱਜ ਸਵੇਰੇ ਭੇਜਿਆ।
1929 ਸਾਲ ਦੇ ਅਪ੍ਰੈਲ ਮਹੀਨੇ ਦੀ 8 ਤਰੀਕ ਨੂੰ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਫਰੰਗੀ ਹਕੂਮਤ ਨੂੰ ਗੂੜ੍ਹੀ ਨੀਂਦਰੋਂ ਜਗਾਇਆ ਸੀ।
ਗੁਰਭਜਨ ਗਿੱਲ

8 ਅਪ੍ਰੈਲ 1929
ਦਿੱਲੀ ਅਸੈਂਬਲੀ ਹਾਲ ਵਿੱਚ ਬੰਬ

“ਗੋਰੇ ਦੀ ਲੁੱਟ ਚਲੇ ਕਿਉਂ ਕਾਨੂੰਨਾਂ ਅਨੁਸਾਰ।”
ਬੰਬ ਸੁੱਟਣ ਦਾ ਫੈਸਲਾ ਹੋ ਗਿਆ ਆਖਰਕਾਰ।

ਬੰਦੇ ਮਾਰਨ ਦਾ ਨਹੀਂ ਸੀਗਾ ਕੋਈ ਵਿਚਾਰ।
ਵਿੱਚ ਅਸੈਂਬਲੀ ਹਾਲ ਦੇ ਪਾਉਣੀ ਸੀ ਗੁੰਜਾਰ।

ਗੋਰੇ ਨੂੰ ਲਲਕਾਰ ਕੇ ਹੋਣਾ ਸੀ ਗ੍ਰਿਫ਼ਤਾਰ।
ਆਜ਼ਾਦੀ ਦੇ ਹੱਕ ‘ਤੇ ਹੋਣੀ ਸੀ ਤਕਰਾਰ।

ਭਗਤ ਸਿੰਘ ਨੂੰ ਪਤਾ ਸੀ ਜੇ ਹੋਣਾ ਗ੍ਰਿਫ਼ਤਾਰ।
ਮੁੜ ਕੇ ਬਾਹਰ ਨਾ ਆਵਣਾ ਕਾਨੂੰਨਾਂ ਅਨੁਸਾਰ।

ਭਗਤ ਸਿੰਘ ਤੇ ਦੱਤ ਨੇ ਹੋ ਜਾਣਾ ਕੁਰਬਾਨ।
ਕਾਨੂੰਨਾਂ ਨੂੰ ਰਿੜਕਣਾ ਦੇ ਦੇਣੀ ਏ ਜਾਨ।

ਸਾਜ਼ਸ਼ ਕੇਸ ਲਾਹੌਰ’ ਦਾ ਉਸ ਤੇ ਸੀਗਾ ਦੋਸ਼।
ਇਸ ਗੱਲ ਦੀ ਵੀ ਭਗਤ ਨੂੰ ਪੂਰੀ ਸੀਗੀ ਹੋਸ਼।

ਮੌਤੋਂ ਬਿਨਾਂ ਨਾ ਟੁੱਟਣਾ ਕਾਨੂੰਨਾਂ ਦਾ ਜਾਲ।
ਇਸ ਗੱਲ ਵਿੱਚ ਵੀ ਸ਼ੱਕ ਨਾ ਸੀਗਾ ਰੱਤਾ ਰਵਾਲ।

ਕਿਹੜਾ ਹੋਵੇ,ਮੌਤ ਨੂੰ ਹੱਸਦਾ ਕਰੇ ਕਬੂਲ?
ਵਿੱਚ ਗੁਲਾਮੀ ਜੀਵਣਾ ਸਮਝੇ ਪਿਆਂ ਫ਼ਜ਼ੂਲ ।

ਸਿਖ਼ਰ ਸਿਆਲ ਗੁਜ਼ਰ ਗਏ, ਗੁਜ਼ਰ ਗਈ ਸੀ ਰਾਤ।
ਖੁੱਲ੍ਹੀ ਰੁੱਤ ਅਪ੍ਰੈਲ ਦੀ ਭਿੰਨੀ ਸੀ ਪ੍ਰਭਾਤ ।

ਪਹੁ ਫੁਟਾਲੇ ਦੇਸ਼ ਦੇ ਹੋ ਹੋ ਜਾਵਣ ਲਾਲ।
ਜਾਪੇ ਲੋਕ-ਉਭਾਰ ਨੂੰ ਕੁਦਰਤ ਦੇਂਦੀ ਤਾਲ।

ਸੰਨ ਉੱਨੀ ਸੌ ਉਨੱਤੀਆ ਦਿਨ ਸੀ ਅੱਠ ਅਪ੍ਰੈਲ।
ਰਿਪਬਲਿਕ ਫੌਜ ਨੇ ਘੱਲ ਦਿੱਤੇ ਦੋ ਛੈਲ।

ਵਿੱਚ ਅਸੈਂਬਲੀ ਪੇਸ਼ ਸੀ’ਪਬਲਿਕ ਸੇਫ਼ਟੀ ਬਿੱਲ’।
ਧੋਖੇਬਾਜ਼ ਕਾਨੂੰਨ ਸੀ, ਹਾਕਮ ਸੀ ਤੰਗ ਦਿਲ।
ਮਿਥਿਆ ਉਹਨਾਂ ਠੋਕਣਾ,ਧੋਖੇ ਦੇ ਸਿਰ ਕਿੱਲ।

‘ਵਿਠਲ ਭਾਈ’ ਪਰਧਾਨ ਸੀ ਕਰਨੀ ਗੱਲ ਬਰੀਕ।
ਉਹ ਰੂਲਿੰਗ ਸੀ ਦੇਵਣਾ ਜਿਸ ਦੀ ਬੜੀ ਉਡੀਕ।

ਜਿਸ ਦਮ ਰੂਲਿੰਗ ਦੇਣ ਨੂੰ ਉੱਠੇ ਸਨ ਪਰਧਾਨ।
ਖਾਲੀ ਬੈਂਚਾਂ ਸਾਹਮਣੇ ਬੰਬ ਇੱਕ ਫਟਿਆ ਆਣ।

ਆਤਸ਼ਬਾਜੀ ਸਮਝਿਆ ਕਈਆਂ ਨੇ ਤੂਫ਼ਾਨ।
ਜਾਂ ਕੋਈ ਪ੍ਰਬੰਧ ਹੈ ਫੇਰਨ ਲਈ ਧਿਆਨ?

(ਪਰ)ਗੂੰਜੇ ਗੂੰਜਣ ਵਾਕਰਾਂ,ਟੈਂਕਰ ਤੇ ਦਾਲਾਨ।
ਸੁਣ ਕੇ ਸਭੇ ਠਠੰਬਰੇ, ਮੈਂਬਰ ਤੇ ਮਹਿਮਾਨ।

ਕੰਬਣ ਕਾਨੇ ਵਾਕਰਾਂ, ਹੋ ਗਏ ਖੁਸ਼ਕ ਪ੍ਰਾਣ।
ਏਧਰ ਓਧਰ ਨੱਸ ਕੇ ਲੱਗੇ ਜਾਨ ਬਚਾਣ।

ਏਨੇ ’ਚ ਬੰਬ ਹੋਰ ਇੱਕ ਵੱਜਿਆ ਏਸੇ ਥਾਨ।
ਜਦ ਧੂੰ ਘਟਿਆ ਰਤਾ ਕੁ, ਹੋਇਆ ਸਾਫ਼ ਦਲਾਨ।

ਦਿੱਸੇ ਸਾਹਵੀਂ ਗੈਲਰੀ ਵਿੱਚ ਦੋ ਛੈਲ ਜਵਾਨ।

🔴
ਪੇਸ਼ਕਸ਼ : ਯਸ਼ ਪਾਲ

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

by Ranjit Singh
May 16, 2026
0

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ ਨਵੀਂ ਦਿੱਲੀ, 16 ਮਈ: ਆਈਪੀਐਲ 2026 ਦਾ 60ਵਾਂ ਮੈਚ ਅੱਜ ਕੋਲਕਾਤਾ...

PM Modi ਆਪਣੀ ਵਿਦੇਸ਼ ਫੇਰੀ ਦੇ ਪਹਿਲੇ ਪੜਾਅ ਦੌਰਾਨ ਦੇਰ ਰਾਤ ਨੀਦਰਲੈਂਡ ਪਹੁੰਚੇ

PM Modi ਆਪਣੀ ਵਿਦੇਸ਼ ਫੇਰੀ ਦੇ ਪਹਿਲੇ ਪੜਾਅ ਦੌਰਾਨ ਦੇਰ ਰਾਤ ਨੀਦਰਲੈਂਡ ਪਹੁੰਚੇ

by Ranjit Singh
May 16, 2026
0

PM Modi ਆਪਣੀ ਵਿਦੇਸ਼ ਫੇਰੀ ਦੇ ਪਹਿਲੇ ਪੜਾਅ ਦੌਰਾਨ ਦੇਰ ਰਾਤ ਨੀਦਰਲੈਂਡ ਪਹੁੰਚੇ ਨਵੀਂ ਦਿੱਲੀ, 16 ਮਈ: ਚਾਰ ਦੇਸ਼ਾਂ ਦੇ...

International: ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਮੇਅਰ

International: ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਮੇਅਰ

by Ranjit Singh
May 16, 2026
0

International: ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਮੇਅਰ ਚੰਡੀਗੜ੍ਹ, 16 ਮਈ 2026 – ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
May 16, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 16 ਮਈ 2026 – ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

by Ranjit Singh
May 16, 2026
0

IPL 2026: ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ ਨਵੀਂ ਦਿੱਲੀ, 16 ਮਈ: ਆਈਪੀਐਲ 2026 ਦਾ 60ਵਾਂ ਮੈਚ ਅੱਜ ਕੋਲਕਾਤਾ...

Most Popular

Punjab: ਮੋਹਾਲੀ ਵਿੱਚ ਈਡੀ ਦੀ ਰੇਡ ਹੋਈ ਖਤਮ

Punjab: ਮੋਹਾਲੀ ਵਿੱਚ ਈਡੀ ਦੀ ਰੇਡ ਹੋਈ ਖਤਮ

by Ranjit Singh
1 week ago
0

Punjab: ਮੋਹਾਲੀ ਵਿੱਚ ਈਡੀ ਦੀ ਰੇਡ ਹੋਈ ਖਤਮ - 40 ਘੰਟਿਆਂ ਤੱਕ ਚੱਲੀ ਕਾਰਵਾਈ - ਅਧਿਕਾਰੀ ਬੈਗਾਂ ਵਿੱਚ ਸਮਾਨ ਲੈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 