<blockquote><strong><span style="color: #ff0000;">ਆਈਪੀਐਲ ਵਿੱਚ ਅੱਜ ਚੇਨੱਈ ਅਤੇ ਪੰਜਾਬ ਹੋਣਗੇ ਆਹਮੋ-ਸਾਹਮਣੇ</span></strong></blockquote> <strong>ਚੰਡੀਗੜ੍ਹ, 3 ਅਪ੍ਰੈਲ (ਵਿਸ਼ਵ ਵਾਰਤਾ)- ਅੱਜ ਆਈਪੀਐਲ ਵਿੱਚ ਚੇਨੱਈ ਅਤੇ ਪੰਜਾਬ ਆਹਮੋ-ਸਾਹਮਣੇ ਹੋਣਗੇ। ਆਈਪੀਐੱਲ 'ਚ ਦੋਵੇਂ ਮੈਚ ਹਾਰ ਚੁੱਕੀ ਚੇਨਈ ਅਤੇ ਪੰਜਾਬ ਵਿਚਾਲੇ ਮੈਚ ਸ਼ਾਮ 7.30 ਵਜੇ ਹੋਵੇਗਾ।</strong>