ਰਾਜਕੁਮਾਰੀ ਬੀਬਾ ਜੈ ਇੰਦਰ ਕੌਰ ਜੱਟ ਮਹਾਸਭਾ ਪੰਜਾਬ ਦੀ ਪ੍ਰਧਾਨ ਬਣੀ
ਨਵਜੋਤ ਕੌਰ ਸਿੱਧੂ ਦੀ ਥਾਂ ਲਈ
ਚੰਡੀਗੜ੍ਹ,8 ਮਾਰਚ(ਵਿਸ਼ਵ ਵਾਰਤਾ)- ਅਖਿਲ ਭਾਰਤੀ ਜੱਟ ਮਹਾਸਭਾ ਵੱਲੋਂ ਅੱਜ ਰਾਜਕੁਮਾਰੀ ਬੀਬਾ ਜੈ ਇੰਦਰ ਕੌਰ ਨੂੰ ਪੰਜਾਬ ਸੂਬੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਇਸ ਅਹੁਦੇ ਤੇ ਨਵਜੋਤ ਕੌਰ ਸਿੱਧੂ ਨਿਯੁਕਤ ਸਨ।