<img class="alignnone size-medium wp-image-9999" src="http://wishavwarta.in/wp-content/uploads/2017/12/rain-pic-300x185.jpg" alt="" width="300" height="185" /> ਚੰਡੀਗੜ, 14 ਮਾਰਚ (ਵਿਸ਼ਵ ਵਾਰਤਾ) - ਆਉਣ ਵਾਲੇ 2 ਦਿਨਾਂ ਦੋਰਾਨ ਪੰਜਾਬ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਇਹ ਜਾਣਕਾਰੀ ਖੇਤੀ ਮੌਸਮ ਵਿਭਾਗ ਪੀ ਏ ਯੂ ਲੁਧਿਆਣਾ ਨੇ ਦਿੱਤੀ।