ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਰਾਜ ਸਭਾ ਚੋਣਾਂ ਦਾ ਐਲਾਨ
ਪੜ੍ਹੋ,ਰਾਜ ਸਭਾ ਚੋਣਾਂ ਦਾ ਪੂਰਾ ਵੇਰਵਾ
ਚੰਡੀਗੜ੍ਹ,7 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ 7 ਵਿੱਚੋਂ 5 ਰਾਜ ਸਭਾ ਸੀਟਾਂ ਅਪ੍ਰੈਲ ਵਿੱਚ ਖਤਮ ਹੋ ਰਹੀਆਂ ਹਨ। ਜਿਹਨਾਂ ਲਈ ਚੋਣਾਂ ਦਾ ਐਲਾਨ ਹੋ ਚੁੱਕਾ ਹੈ।
- 14 ਤੋਂ 21 ਮਾਰਚ ਤੱਕ ਨਾਮਜ਼ਦਗੀਆਂ
- 14 ਤੋਂ 21 ਮਾਰਚ ਤੱਕ ਨਾਮਜ਼ਦਗੀਆਂ
- ਜੇ ਲੋੜ ਪਈ ਤਾਂ 31 ਮਾਰਚ ਨੂੰ ਚੋਣਾਂ























