<blockquote><strong><span style="color: #ff0000;">ਉਜੈਨ ਦਾ ਮਹਾਕਾਲ ਮੰਦਰ ਅੱਜ ਪੇਸ਼ ਕਰੇਗਾ ਸੁੰਦਰਤਾ ਦਾ ਅਦਭੁੱਤ ਨਜ਼ਾਰਾ</span></strong></blockquote> <strong>ਚੰਡੀਗੜ੍ਹ, 1 ਮਾਰਚ (ਵਿਸ਼ਵ ਵਾਰਤਾ) ਉਜੈਨ ਮਹਾਕਾਲ ਮੰਦਿਰ ਅੱਜ ਮਹਾਸ਼ਿਵਰਾਤਰੀ ਦੇ ਦਿਨ ਸੁੰਦਰਤਾ ਦਾ ਇਕ ਅਦਭੁੱਤ ਨਜ਼ਾਰਾ ਪੇਸ਼ ਕਰੇਗਾ। ਅੱਜ ਮੰਦਿਰ ਨੂੰ 21 ਲੱਖ ਦੀਵਿਆਂ ਵਾਲ ਸਜਾਇਆ ਜਾਵੇਗਾ। </strong>