ਮਾਨਸਾ ਜ਼ਿਲ੍ਹੇ ਵਿੱਚ ਸ਼ਾਤਮਈ ਢੰਗ ਨਾਲ ਜਾਰੀ ਹੈ ਵੋਟਿੰਗ
ਪੜ੍ਹੋ, ਸ਼ਾਮ 5ਵਜੇ ਤੱਕ ਕਿੰਨੇ ਪ੍ਰਤੀਸ਼ਤ ਹੋਈ ਪੋਲਿੰਗ
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਵਿੱਚ ਸ਼ਾਤਮਈ ਢੰਗ ਨਾਲ ਵੋਟਿੰਗ ਜਾਰੀ ਹੈ।ਸ਼ਾਮ 5 ਵਜੇ ਤੱਕ ਹੁਣ ਤੱਕ ਕੁੱਲ ਪ੍ਰਤੀਸ਼ਤ – 72.79% ਵੋਟਿੰਗ ਹੋ ਚੁੱਕ ਹੀ। ਜਿਸ ਅਨੁਸਾਰ ਮਾਨਸਾ – 70% ,ਸਰਦੂਲਗੜ੍ਹ – 77%, ਬੁਢਲਾਡਾ – 72%
ਕੁੱਲ ਪ੍ਰਤੀਸ਼ਤ – 72.79%























