ਪੰਜਾਬ ਵਿਧਾਨ ਸਭਾ ਚੋਣਾਂ- 117 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤਮਈ ਢੰਗ ਨਾਲ ਹੋ ਰਹੀ ਹੈ ਵੋਟਿੰਗ
ਵੋਟਰ ਕਾਰਡ ਗੁੰਮ ਹੋਣ ਤੇ ਇਹਨਾਂ ਦਸਤਾਵੇਜਾਂ ਨੂੰ ਦਿਖਾ ਕੇ ਪਾ ਸਕਦੇ ਹੋ ਵੋਟ
ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ) ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜੇਕਰ ਤੁਹਾਡਾ ਵੋਟਰ ਕਾਰਡ ਗੁੰਮ ਹੋ ਗਿਆ ਹੈ ਤਾਂ ਘਬਰਾਓ ਨਾ, ਸਗੋਂ ਇਸ ਦੇ ਲਈ ਉਸ ਨੂੰ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਦਸਤਾਵੇਜ਼ ਵਜੋਂ ਦਿਖਾਉਣਾ ਹੋਵੇਗਾ।
ਇਹਨਾਂ ਦਸਤਾਵੇਜਾਂ ਨੂੰ ਦਿਖਾ ਕੇ ਕਰ ਸਕਦੇ ਹੋ ਵੋਟ
ਪੈਨ ਕਾਰਡ
ਕੇਂਦਰ ਅਤੇ ਰਾਜ ਸਰਕਾਰ ਦੁਆਰਾ ਜਾਰੀ ਕੀਤਾ ਪਛਾਣ ਪੱਤਰ।
ਐਮ.ਪੀ., ਐਮ.ਐਲ.ਏ., ਕੌਂਸਲਰ ਵੱਲੋਂ ਜਾਰੀ ਕੀਤਾ ਪਛਾਣ ਪੱਤਰ।
ਫੋਟੋ ਲੱਗਿਆ ਪੈਨਸ਼ਨ ਕਾਰਡ।






















