ਮੁੱਖ ਮੰਤਰੀ ਚੰਨੀ ਥੋੜ੍ਹੀ ਦੇਰ ਵਿੱਚ ਚੋਣ ਕਮਿਸ਼ਨਰ ਨਾਲ ਕਰਨਗੇ ਮੁਲਾਕਾਤ,ਕਰਨਗੇ ਸ਼ਿਕਾਇਤ ਦਰਜ
ਮੁਲਾਕਾਤ ਤੋਂ ਬਾਅਦ ਚੰਡੀਗੜ੍ਹ ਵਿਖੇ ਕਰਨਗੇ ਪ੍ਰੈਸ ਕਾਨਫਰੰਸ
ਚੰਡੀਗੜ੍ਹ, 14 ਫਰਵਰੀ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਕਮਿਸ਼ਨਰ ਐਸ.ਕਰੁਣਾ ਰਾਜੂ ਨਾਲ ਥੋੜ੍ਹੀ ਦੇਰ ਵਿੱਚ ਮੁਲਾਕਾਤ ਕਰਨਗੇ, ਜਾਣਕਾਰੀ ਹੈ ਕਿ ਚੰਨੀ ਉਹਨਾਂ ਕੋਲ ਕੋਈ ਸ਼ਿਕਾਇਤ ਦਰਜ ਕਰਨ ਲਈ ਪਹੁੰਚ ਰਹੇ ਹਨ।
ਐਸ.ਕਰੁਣਾ ਰਾਜੂ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਚੰਨੀ ਚੰਡੀਗੜ੍ਹ ਵਿਖੇ 10 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਕਰਨਗੇ।






















