<img class="size-medium wp-image-185 aligncenter" src="http://wishavwarta.in/2017/wp-content/uploads/2017/08/download-300x166.jpg" alt="" width="300" height="166" /> ਸ੍ਰੀਨਗਰ, 12 ਅਗਸਤ : ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨੇ ਅੱਜ 3 ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ| ਤਾਜਾ ਸਮਾਚਾਰਾਂ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਸੀ|