ਨਾਮਜ਼ਦਗੀ ਭਰਨ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
ਲੰਬੀ ਹਲਕੇ ਤੋਂ 6ਵੀਂ ਵਾਰ ਲੜ ਰਹੇ ਹਨ ਚੋਣ
ਚੰਡੀਗੜ੍ਹ,31 ਜਨਵਰੀ(ਵਿਸ਼ਵ ਵਾਰਤਾ)- ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਹਲਕਾ ਲੰਬੀ ਤੋਂ ਛੇਵੀਂ ਵਾਰ ਨਾਮਜ਼ਦਗੀ ਭਰਨ ਲਈ ਮਲੋਟ ਪਹੁੰਚ ਗਏ ਹਨ।ਉਹ 94 ਸਾਲਾਂ ਦੇ ਹਨ ਅਤੇ ਇਸ ਸਮੇਂ ਚੋਣ ਲੜਨ ਵਾਲੇ ਸਭ ਤੋਂ ਬਜੁਰਗ ਆਗੂ ਹਨ।























