ਕਾਨਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ
ਬੇਕਾਬੂ ਇਲੈਕਟ੍ਰਿਕ ਬੱਸ ਹੇਠਾਂ ਆਉਣ ਨਾਲ 6 ਦੀ ਮੌਤ,ਦਰਜਨ ਜ਼ਖਮੀ
ਚੰਡੀਗੜ੍ਹ,31 ਜਨਵਰੀ(ਵਿਸ਼ਵ ਵਾਰਤਾ)- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਅੱਜ ਇੱਕ ਇਲੈਕਟ੍ਰਿਕ ਬੱਸ ਦੇ ਕੰਟਰੋਲ ਗੁਆਉਣ ਅਤੇ ਆਸਪਾਸ ਖੜ੍ਹੇ ਲੋਕਾਂ ਉੱਤੇ ਚੜ੍ਹ ਜਾਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਟਾਟ ਮਿੱਲ ਚੌਰਾਹੇ ਨੇੜੇ ਵਾਪਰੀ।
ਤੇਜ਼ ਰਫਤਾਰ ਬੱਸ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਕਈ ਵਾਹਨਾਂ ਅਤੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਫ਼ਰਾਰ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ,ਉਪ ਰਾਸ਼ਟਰਪਤੀ ਵੈਂਕਈਆ ਨਾਇਡ ਤੋਂ ਇਲਾਵਾ ਵਿਰੋਧੀ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਇਸ ਘਟਨਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
कानपुर में हुई बस दुर्घटना में कई लोगों के हताहत होने की खबर से अत्यंत दुःख हुआ है। इस घटना में अपने प्रियजनों को खोने वाले परिवारों के प्रति मेरी गहन शोक-संवेदनाएं। मैं घायल हुए लोगों के शीघ्र स्वस्थ होने की कामना करता हूँ।
— President of India (@rashtrapatibhvn) January 31, 2022
https://twitter.com/kanpurnagarpol/status/1487878732195168256?s=20&t=ibTlacNVgaYmTtiQ1rjxIw
कानपुर में हुआ सड़क हादसा बेहद दुखद है। जिन्होंने अपने प्रियजनों को खोया है, उन्हें मेरी शोक संवेदनाएँ। घायलों के शीघ्र ठीक होने की कामना करता हूँ।
कांग्रेस साथियों से अपील है कि हर संभव मदद करें।
— Rahul Gandhi (@RahulGandhi) January 31, 2022
https://twitter.com/priyankagandhi/status/1487868124716171266?s=20&t=-YxUFOgvCZkJEK50EFHIzw























