ਭਗਵੰਤ ਮਾਨ ਅੱਜ ਜਾਣਗੇ ਧੂਰੀ ਵਿਖੇ ਐਸਡੀਐਮ ਦਫਤਰ
ਚੰਡੀਗੜ੍ਹ, 29ਜਨਵਰੀ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਅੱਜ 10:30 ਵਜੇ ਧੂਰੀ ਵਿਖੇ ਐਸਡੀਐਮ ਦਫ਼ਤਰ ਜਾਣਗੇ ਅਤੇ ਵਿਧਾਨ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
https://twitter.com/BhagwantMann/status/1487117536629952512?t=enyi24LodJi8UWtSm5atIA&s=08






















