<blockquote><span style="color: #ff0000;"><strong>ਅੱਜ ਨਵੇਂ ਸਾਲ ਮੌਕੇ ਖੁੱਲ੍ਹੇ ਰਹਿਣਗੇ ਖਜਾਨਾ ਦਫ਼ਤਰ</strong></span></blockquote> <strong>ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ 1 ਜਨਵਰੀ 2022 ਸ਼ਨੀਵਾਰ ਨੂੰ ਖਜਾਨਾ ਦਫ਼ਤਰ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅੱਜ ਸਾਰੇ ਖ਼ਜਾਨਾ ਦਫਤਰ ਖੁੱਲ੍ਹੇ ਰਹਿਣਗੇ।</strong> <img class="alignnone size-full wp-image-177305" src="https://punjabi.wishavwarta.in/wp-content/uploads/2022/01/full14113-1.jpg" alt="" width="740" height="1066" />