<blockquote><strong><span style="color: #ff0000;">ਦਿੱਲੀ ਅਤੇ ਆਸਪਾਸ ਦੇ ਰਾਜਾਂ 'ਚ ਠੰਢ ਦੇ ਕਾਰਨ ਡਿੱਗਿਆ ਪਾਰਾ</span></strong></blockquote> <strong><img class="alignnone size-medium wp-image-109726" src="https://punjabi.wishavwarta.in/wp-content/uploads/2020/11/weather-300x169.jpg" alt="" width="300" height="169" /></strong> <strong>ਚੰਡੀਗੜ੍ਹ, 19 ਦਸੰਬਰ(ਵਿਸ਼ਵ ਵਾਰਤਾ)-ਪਹਾੜਾਂ 'ਤੇ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਦਿੱਲੀ-ਐੱਨਸੀਆਰ ਅਤੇ ਆਸ-ਪਾਸ ਦੇ ਰਾਜਾਂ 'ਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।</strong>